“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਇਹ ਸਾਡਾ 2023 ਦੇ ਵਿੱਚ ਹੋਇਆ ਸੀਗਾ ਤਾਂ ਕਾਫੀ ਵਾਰ ਚਲੋ ਸਾਡੀ ਗੱਲਬਾਤ ਵੀ ਹੋਈ ਇਹਨਾਂ ਨਾਲ ਟਾਈਮ ਟੂ ਟਾਈਮ ਵੀ ਸਾਡਾ ਨੰਬਰ ਟਰੇਸ ਹੋਇਆ ਨਹੀ ਹੋਇਆ ਤਾਂ ਆਖਿਰਕਾਰ ਅੱਜ ਨਵੇਂ ਸਾਲ ਦੇ ਉੱਪਰ ਇਹਨਾਂ ਨੇ ਸਾਡਾ ਫੋਨ ਸਾਨੂੰ ਵਾਪਸ ਕਰਤਾ ਜਦੋਂ ਫੋਨ ਦੋਇਆ ਲੱਗਦਾ ਸੀ ਨਹੀਂ ਬਿਲਕੁਲ ਵੀ ਉਮੀਦ ਨਹੀ ਸੀਗੀ ਸੀ। ਹੁਣ ਬਹੁਤ ਵਧੀਆ ਲੱਗਦਾ ਹੈ। ਨਵੇਂ ਸਾਲ ਦੇ ਮੌਕੇ ਤੇ ਖੰਨਾ ਪੁਲਿਸ ਵੱਲੋਂ ਗੁੰਮ ਹੋਏ 83 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪ ਦਿੱਤੇ ਗਏ। ਇਹ ਮੋਬਾਈਲ ਫੋਨ ਐਸਐਸਪੀ ਡਾਕਟਰ ਜੋਤੀ ਯਾਦਵ ਵੱਲੋਂ ਲੋਕਾਂ ਨੂੰ ਦਿੱਤੇ ਗਏ। ਇਸ ਮੌਕੇ ਤੇ ਐਸ ਐਸਪੀ ਨੇ ਕੰਪਨੀਆਂ ਦੇ ਟੋਟਲ ਜਿਨਾਂ ਦੀ ਤਕਰੀਬਨ ਵੈਲਿਊ 18 ਲੱਖ ਦੇ ਤਕਰੀਬਨ ਹੈ ਇਹਦੇ ਨਾਲ ਨਾਲ ਹੀ ਬੀਤੇ ਸਾਲ ਅਸੀਂ ਦੋ ਵਾਰੀ ਹੋਰ ਇੱਕ ਵਾਰੀ 100 ਤੇ ਇੱਕ ਵਾਰੀ 140 ਦੇ ਤਕਰੀਬਨ ਤੇ ਟੋਟਲ ਹੁਣ ਤੱਕ ਅਸੀਂ 320 ਤੋਂ ਉੱਪਰ ਇਦਾਂ ਦੇ ਫੋਨਸ ਨੂੰ ਟਰੇਸ ਕਰਕੇ ਲੋਕਾਂ ਤੱਕ ਉਹਨਾਂ ਦੇ ਗੁਮ ਜੋ ਪ੍ਰੋਪਰਟੀ ਉਹਨੂੰ ਵਾਪਸ ਕਰ ਚੁੱਕੇ ਹੈ। ਤੇ ਅੱਜ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਤੱਕ ਉਹਨਾਂ ਦੀ ਗੁੰਮ ਹੋਈ ਪ੍ਰੋਪਰਟੀ ਨੂੰ ਦੇ ਕੇ ਖੰਨਾ ਪੁਲਿਸ ਵੱਲੋਂ ਨਵੇਂ ਸਾਲ ਦਾ ਇੱਕ ਤੋਫਾ ਹੈਗਾ।





















