Smartphone charging: ਕੀ ਤੁਸੀਂ ਵੀ ਕਰਦੇ ਹੋ ਸਮਾਰਟਫ਼ੋਨ ਨੂੰ 100 ਫ਼ੀਸਦੀ ਚਾਰਜ? ਸੱਚਾਈ ਜਾਣ ਉੱਡ ਜਾਣਗੇ ਹੋਸ਼

ਫ਼ੋਨ ਦੀ ਬੈਟਰੀ ਇੱਕ ਚੱਕਰ 'ਤੇ ਕੰਮ ਕਰਦੀ ਹੈ। ਜੇਕਰ ਤੁਸੀਂ ਫੋਨ ਨੂੰ 0 ਤੋਂ 100 ਤੱਕ ਪੂਰੀ ਤਰ੍ਹਾਂ ਚਾਰਜ ਕਰਦੇ ਹੋ ਤਾਂ ਇਹ ਬੈਟਰੀ ਦੀ ਉਮਰ ਨੂੰ ਘੱਟ ਕਰਦਾ ਹੈ। ਅਜਿਹੇ 'ਚ ਬੈਟਰੀ ਬਹੁਤ ਜਲਦੀ ਖਰਾਬ ਹੋ ਸਕਦੀ ਹੈ।

Smartphone full charging know how it effect battery: ਅੱਜ ਜੇ ਸਮੇਂ ਵਿੱਚ ਲੋਕ ਮੋਬਾਈਲ ਫ਼ੋਨ ਤੋਂ ਬਿਨਾਂ ਨਹੀਂ ਰਹਿ ਸਕਦੇ। ਲੱਗਪਗ ਹਰ ਕੰਮ ਸਮਾਰਟਫੋਨ ਜ਼ਰੀਏ ਹੀ ਕੀਤਾ ਜਾਣ ਲੱਗਾ ਹੈ। ਅਜਿਹੇ 'ਚ ਜਦੋਂ ਸਮਾਰਟਫੋਨ ਇੰਨਾ ਜ਼ਰੂਰੀ ਹੋ ਗਿਆ ਹੈ, ਤਾਂ ਫੋਨ ਰਾਹੀਂ ਸਾਰੇ

Related Articles