ਹੁਣ Whatsapp ਤੇ ਫੋਟੋ ਲੀਕ ਜਾਂ ਵਾਇਰਲ ਹੋਣ ਦੀ ਟੈਨਸ਼ਨ ਖਤਮ! ਬੱਸ ਨੱਪੋ ਇਹ ਬਟਨ

Whatsapp : ਅਜਿਹੇ 'ਚ ਇਸ ਫੋਟੋ ਦੇ ਲੀਕ ਹੋਣ ਦਾ ਡਰ ਬਣਿਆ ਰਹਿੰਦਾ ਹੈ। ਪਰ ਜੇਕਰ ਵਟਸਐਪ 'ਤੇ ਵਿਊ ਵਨਸ ਫੀਚਰ ਦੀ ਵਰਤੋਂ ਕੀਤੀ ਜਾਵੇ ਤਾਂ ਕੰਮ ਹੋ ਸਕਦਾ ਹੈ।

ਕਾਲਿੰਗ ਤੋਂ ਇਲਾਵਾ, ਵਟਸਐਪ ਦੀ ਵਰਤੋਂ ਫੋਟੋ ਅਤੇ ਫਾਈਲ ਸ਼ੇਅਰਿੰਗ ਲਈ ਵੀ ਕੀਤੀ ਜਾਂਦੀ ਹੈ। ਕਈ ਵਾਰ ਅਸੀਂ WhatsApp 'ਤੇ ਕੋਈ ਨਿੱਜੀ ਜਾਂ ਗੁਪਤ ਫੋਟੋ ਸਾਂਝੀ ਕਰਨਾ ਚਾਹੁੰਦੇ ਹਾਂ। ਅਜਿਹੇ 'ਚ ਇਸ ਫੋਟੋ ਦੇ ਲੀਕ ਹੋਣ ਦਾ ਡਰ ਬਣਿਆ ਰਹਿੰਦਾ ਹੈ।

Related Articles