Social Media: ਰਾਤ ਨੂੰ ਸੋਸ਼ਲ ਮੀਡੀਆ ਵਰਤਣ ਵਾਲੇ ਹੋ ਜਾਣ ਸਾਵਧਾਨ! ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ

ਅੱਜਕੱਲ੍ਹ ਲਗਪਗ ਹਰ ਵਿਅਕਤੀ ਮੋਬਾਈਲ ਤੇ ਇੰਟਰਨੈਟ ਦੀ ਵਰਤੋਂ ਕਰ ਰਿਹਾ ਹੈ। ਲੋਕ ਮੋਬਾਈਲ 'ਚ ਸਭ ਤੋਂ ਵੱਧ ਵਰਤੋਂ ਸੋਸ਼ਲ ਮੀਡੀਆ ਐਪਸ ਦੀ ਕਰ ਰਹੇ ਹਨ। ਬਹੁਤੇ ਲੋਕ ਮੋਬਾਈਲ 'ਤੇ ਸੋਸ਼ਲ ਮੀਡੀਆ ਸਕ੍ਰੌਲ ਕਰਨ ਦੇ ਆਦੀ ਹੋ ਗਏ ਹਨ।

Social Media Scrolling in Night: ਅੱਜਕੱਲ੍ਹ ਲਗਪਗ ਹਰ ਵਿਅਕਤੀ ਮੋਬਾਈਲ ਤੇ ਇੰਟਰਨੈਟ ਦੀ ਵਰਤੋਂ ਕਰ ਰਿਹਾ ਹੈ। ਲੋਕ ਮੋਬਾਈਲ 'ਚ ਸਭ ਤੋਂ ਵੱਧ ਵਰਤੋਂ ਸੋਸ਼ਲ ਮੀਡੀਆ ਐਪਸ ਦੀ ਕਰ ਰਹੇ ਹਨ। ਤਾਜ਼ਾ ਸਟੱਡੀ ਵਿੱਚ ਖੁਲਾਸਾ ਹੋਇਆ ਹੈ ਕਿ ਬਹੁਤੇ ਲੋਕ ਮੋਬਾਈਲ 'ਤੇ

Related Articles