ਮੋਬਾਈਲ ਚੁਰਾਉਣ ਪਿੱਛੋਂ ਵੀ ਇਸ ਨੂੰ ਸਵਿੱਚ ਆਫ ਨਹੀਂ ਕਰ ਸਕੇਗਾ ਚੋਰ, ਬੱਸ ON ਕਰਨੀ ਹੋਵੇਗੀ ਇਹ ਸੈਟਿੰਗ

Mobile Phone : ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਤੁਹਾਡੇ ਫ਼ੋਨ ਨੂੰ ਸਵਿੱਚ ਆਫ਼ ਨਾ ਕਰ ਸਕੇ, ਤਾਂ ਇਸਦੇ ਲਈ ਤੁਹਾਨੂੰ ਆਪਣੇ ਮੋਬਾਈਲ ਵਿੱਚ ਇੱਕ ਪਾਸਵਰਡ ਸੈੱਟ ਕਰਨਾ ਹੋਵੇਗਾ।

How to create password to switch off mobile:  ਅੱਜ ਦੇ ਸਮੇਂ ਵਿੱਚ, ਮੋਬਾਈਲ ਜਾਂ ਸਮਾਰਟਫੋਨ ਸਾਡੀ ਜ਼ਰੂਰਤ ਬਣ ਗਿਆ ਹੈ। ਮੋਬਾਈਲ ਤੋਂ ਬਿਨਾਂ ਲੋਕ ਇੱਕ ਦਿਨ ਵੀ ਨਹੀਂ ਰਹਿ ਸਕਦੇ। ਮੋਬਾਈਲ ਹੁਣ ਸਿਰਫ਼ ਕਾਲ ਕਰਨ ਲਈ ਉਪਯੋਗੀ ਨਹੀਂ ਹੈ। ਸਗੋਂ ਇਸ ਵਿੱਚ ਲੋਕ ਆਪਣਾ

Related Articles