Male Infertility: ਕੀ ਮੋਬਾਈਲ ਦੀ ਜ਼ਿਆਦਾ ਵਰਤੋਂ ਵਧਾ ਰਹੀ ਨਪੁੰਸਕਤਾ? ਇਦਾਂ ਰੱਖਦੋ ਹੋ ਫੋਨ ਤਾਂ ਹੋ ਜਾਓ ਸਾਵਧਾਨ

Mobile phones decreasing male sperm count : ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਅਤੇ ਇਸ ਨੂੰ ਰੱਖਣ ਦੇ ਤਰੀਕਿਆਂ 'ਤੇ ਕੀਤੇ ਗਏ ਅਧਿਐਨ 'ਚ ਵਿਗਿਆਨੀਆਂ ਨੇ ਕਿਹਾ ਕਿ ਇਸ ਨਾਲ ਜਣਨ ਅੰਗਾਂ ਲਈ ਗੰਭੀਰ ਸਮੱਸਿਆਵਾਂ ਵੱਧ ਰਹੀਆਂ ਹਨ।

Mobile phones decreasing male sperm count : ਅੱਜਕੱਲ੍ਹ ਬਦਲਦੇ ਲਾਈਫਸਟਾਈਲ ਕਰਕੇ ਬਹੁਤ ਕੁਝ ਬਦਲ ਚੁੱਕਿਆ ਹੈ। ਅਸੀਂ ਆਪਣੇ ਜ਼ਿਆਦਾਤਰ ਕੰਮ ਮੋਬਾਈਲ ਫੋਨ ਤੋਂ ਹੀ ਕਰਦੇ ਹਾਂ। ਜਿਵੇਂ ਕਿ ਰਾਸ਼ਨ ਦੀ ਪੇਮੈਂਟ ਕਰਨੀ ਹੋਵੇ, ਬੈਲੇਂਸ ਚੈੱਕ ਕਰਨਾ ਹੋਵੇ, ਕੋਈ ਵੀਡੀਓ

Related Articles