Income Tax Return ਭਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ ! ਹੋ ਜਾਵੋਗੇ ਠੱਗੀ ਦਾ ਸ਼ਿਕਾਰ

ITR Refund Scam: ਘੁਟਾਲੇਬਾਜ਼ ਇਨਕਮ ਟੈਕਸ ਰਿਟਰਨਾਂ ਰਾਹੀਂ ਲੋਕਾਂ ਦਾ ਸ਼ਿਕਾਰ ਕਰ ਰਹੇ ਹਨ। ਉਹ ਲੋਕਾਂ ਨੂੰ ਧੋਖਾਧੜੀ ਵਾਲੇ ਸੰਦੇਸ਼ ਭੇਜਦੇ ਹਨ ਤੇ ਉਨ੍ਹਾਂ ਨੂੰ ਆਪਣੇ ਖਾਤਿਆਂ ਦੀ ਪੁਸ਼ਟੀ ਕਰਨ ਲਈ ਕਹਿੰਦੇ ਹਨ।

ITR Refund Scam: ਘੁਟਾਲੇ ਕਰਨ ਵਾਲੇ ਹਮੇਸ਼ਾ ਲੋਕਾਂ ਨੂੰ ਧੋਖਾ ਦੇਣ ਦਾ ਕੋਈ ਨਾ ਕੋਈ ਤਰੀਕਾ ਲੱਭਦੇ ਹਨ। ਘੁਟਾਲੇਬਾਜ਼ ਹੁਣ ਇਨਕਮ ਟੈਕਸ ਰਿਟਰਨ (ITR) ਰਾਹੀਂ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਸੀ।

Related Articles