ਬਦਲਦੇ ਮੌਸਮ 'ਚ ਜੁਕਾਮ-ਖੰਘ ਅਤੇ ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਆਹ ਛੋਟਾ ਜਿਹਾ ਬੀਜ ਬਣਾਵੇਗਾ ਤੁਹਾਨੂੰ ਮਜ਼ਬੂਤ

Health: ਤਿਲ ਨੂੰ ਸਿਹਤ ਲਈ ਸੁਪਰਫੂਡ ਮੰਨਿਆ ਜਾਂਦਾ ਹੈ। ਛੋਟਾ ਜਿਹਾ ਨਜ਼ਰ ਆਉਣ ਵਾਲਾ ਇਹ ਬੀਜ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਚਿੱਟੇ ਤਿਲ ਦਾ ਸੇਵਨ ਖਾਸਤੌਰ 'ਤੇ ਸਰਦੀਆਂ ਵਿੱਚ ਕੀਤਾ ਜਾਂਦਾ ਹੈ।

Health: ਠੰਡੇ ਅਤੇ ਬਦਲਦੇ ਮੌਸਮ ਵਿਚ ਆਪਣੀ ਖੁਰਾਕ ਵਿਚ ਚਿੱਟੇ ਤਿਲ ਸ਼ਾਮਲ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ​​ਹੋਵੇਗੀ ਅਤੇ ਤੁਸੀਂ ਵਾਰ-ਵਾਰ ਬਿਮਾਰ ਹੋਣ ਤੋਂ ਬਚੋਗੇ। ਇਹ ਸਰੀਰ ਨੂੰ ਗਰਮ ਰੱਖਣ ਅਤੇ ਹੱਡੀਆਂ ਨੂੰ ਮਜ਼ਬੂਤ

Related Articles