Aadhaar Update: ਬੱਚੇ ਦਾ ਆਧਾਰ ਕਾਰਡ ਬਣਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਬਾਅਦ 'ਚ ਹੋਵੋਗੇ ਖੱਜਲ-ਖੁਆਰ

Aadhaar Card : ਪੰਜ ਸਾਲ ਤੱਕ ਦੇ ਬੱਚਿਆਂ ਦਾ ਆਧਾਰ ਕਾਰਡ ਨੀਲਾ ਹੁੰਦਾ ਹੈ। ਇਸ ਆਧਾਰ ਕਾਰਡ ਵਿੱਚ ਬੱਚੇ ਦੀ ਬਾਇਓਮੀਟ੍ਰਿਕ ਜਾਣਕਾਰੀ ਨਹੀਂ ਹੁੰਦੀ, ਭਾਵ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀ ਰੈਟੀਨਾ ਨੂੰ ਸਕੈਨ ਨਹੀਂ ਕੀਤਾ ਗਿਆ ਹੈ।

ਆਧਾਰ ਕਾਰਡ ਅੱਜ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਹੁਣ ਇਹ ਸਾਡੀ ਪਛਾਣ ਦਾ ਸਭ ਤੋਂ ਮਜ਼ਬੂਤ ​​ਸਬੂਤ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਅਸੀਂ ਬੈਂਕ ਖਾਤਾ ਖੋਲ੍ਹਣਾ, ਸਕੂਲ-ਕਾਲਜ ਵਿਚ ਦਾਖਲਾ ਆਦਿ ਵਰਗੇ ਕਈ ਜ਼ਰੂਰੀ ਕੰਮ ਨਹੀਂ ਕਰ

Related Articles