ਕਿਉਂ ਅਮੀਰ ਨਹੀਂ ਬਣ ਪਾਉਂਦੇ ਮੱਧ ਵਰਗ ਦੇ ਲੋਕ, ਦਿੱਗਜ ਨਿਵੇਸ਼ਕ ਨੇ ਦੱਸਿਆ ਕਾਰਨ, ਸੋਸ਼ਲ ਮੀਡੀਆ 'ਤੇ ਛਿੜੀ 'ਜੰਗ'

ਦਰਅਸਲ, ਬੰਗਲੌਰ ਸਥਿਤ ਨਿਵੇਸ਼ਕ ਕਿਰਨ ਰਾਜਪੂਤ ਨੇ ਟਵਿੱਟਰ 'ਤੇ ਲਿਖਿਆ ਕਿ ਮੱਧ ਵਰਗ ਦੀਆਂ ਇੱਛਾਵਾਂ ਪਿਛਲੇ 50 ਸਾਲਾਂ ਵਿੱਚ ਵੀ ਨਹੀਂ ਬਦਲੀਆਂ ਹਨ। ਅੱਜ ਤੋਂ 50 ਸਾਲ ਪਹਿਲਾਂ ਵੀ ਇੱਕ ਮੱਧ ਵਰਗੀ ਵਿਅਕਤੀ ਆਪਣੇ ਘਰ ਦਾ ਸੁਪਨਾ ਲੈਂਦਾ ਸੀ ਤੇ ਅੱਜ

ਅਮੀਰ ਬਣਨ ਦੀ ਇੱਛਾ ਕੌਣ ਨਹੀਂ ਰੱਖਦਾ, ਪਰ ਕੋਈ ਵਿਰਲਾ ਹੀ ਇਸ ਸੁਪਨੇ ਨੂੰ ਪੂਰਾ ਕਰ ਸਕਦਾ ਹੈ। ਖਾਸ ਕਰਕੇ ਮੱਧ ਵਰਗ ਦੇ ਲੋਕਾਂ ਲਈ ਇਸ ਸੁਪਨੇ ਨੂੰ ਪੂਰਾ ਕਰਨਾ ਐਵਰੈਸਟ 'ਤੇ ਚੜ੍ਹਨ ਜਿੰਨਾ ਔਖਾ ਹੈ। ਇੱਕ ਅਰਬਪਤੀ ਨੇ ਸੋਸ਼ਲ ਮੀਡੀਆ 'ਤੇ

Related Articles