Ashtami 2024 Date: ਕਦੋਂ ਹੈ ਅਸ਼ਟਮੀ? ਕਿਸ ਦਿਨ ਰੱਖ ਸਕਦੇ ਹੋ ਵਰਤ, ਕੰਨਿਆ ਪੂਜਾ ਦਾ ਕੀ ਹੈ ਸ਼ੁਭ ਸਮਾਂ, ਜਾਣੋ ਪੰਡਿਤ ਜੀ ਤੋਂ

Navratri : ਇਸ ਦਿਨ ਲੋਕ ਪੂਰੀ ਨਵਰਾਤਰੀ ਵਰਤ ਰੱਖ ਕੇ ਦੇਵੀ ਦੁਰਗਾ ਦੀ ਪੂਜਾ ਕਰਦੇ ਹਨ ਅਤੇ ਹਰ ਇੱਕ ਦਿਨ ਲੜਕੀਆਂ ਦੀ ਪੂਜਾ ਕਰਦੇ ਹਨ। ਦਰਅਸਲ ਕੁੜੀਆਂ ਨੂੰ ਮਾਂ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ।

Ashtami Durga Puja 2024 Date: ਮਾਂ ਦੁਰਗਾ ਦੇ ਪਵਿੱਤਰ ਨਰਾਤੇ ਬੜੀ ਧੂਮਧਾਮ ਨਾਲ ਮਨਾਏ ਜਾ ਰਹੇ ਹਨ। ਇਨ੍ਹਾਂ 9 ਦਿਨਾਂ ਦੌਰਾਨ ਦੇਵੀ ਮਾਂ ਦੇ 9 ਰੂਪਾਂ ਦੀ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਸ਼ਟਮੀ ਅਤੇ ਨਵਮੀ 'ਤੇ ਕੰਨਿਆ ਪੂਜਾ ਦਾ