Blue Collar Jobs: ਤਰਸਯੋਗ ਸਥਿਤੀ ਵਿਚ ਹਨ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ, ਸਿਰਫ ਦਾਲ-ਰੋਟੀ ਜੋਗੇ ਮਿਲ ਰਹੀ ਤਨਖ਼ਾਹ: ਰਿਪੋਰਟ 'ਚ ਖੁਲਾਸਾ

ਵਰਕਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, 57.63 ਪ੍ਰਤੀਸ਼ਤ ਬਲੂ ਕਾਲਰ ਨੌਕਰੀਆਂ ਦੀ ਤਨਖਾਹ 20,000 ਰੁਪਏ ਜਾਂ ਇਸ ਤੋਂ ਘੱਟ ਹੈ। ਅਜਿਹੇ 'ਚ ਇਨ੍ਹਾਂ ਲੋਕਾਂ ਨੂੰ ਘੱਟੋ-ਘੱਟ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ।

WorkIndia Report: ਭਾਰਤ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਬਲੂ ਕਾਲਰ ਨੌਕਰੀਆਂ ਕਰਨ ਵਾਲੇ ਜ਼ਿਆਦਾਤਰ ਲੋਕ ਤਰਸਯੋਗ ਹਾਲਤ ਵਿੱਚ ਹਨ। ਉਨ੍ਹਾਂ ਨੂੰ ਸਿਰਫ ਇੰਨੀ ਹੀ ਤਨਖਾਹ ਮਿਲ ਰਹੀ ਹੈ ਕਿ ਉਹ ਕਿਸੇ ਤਰ੍ਹਾਂ ਖਾਣ-ਪੀਣ ਦਾ ਖਰਚਾ ਪੂਰਾ ਕਰ ਸਕਣ। ਉਨ੍ਹਾਂ

Related Articles