Mpox Virus: ਕੋਰਨਾ ਤੋਂ ਵੀ ਖਤਰਨਾਕ ਬਿਮਾਰੀ 116 ਦੇਸ਼ਾਂ 'ਚ ਫੈਲੀ, WHO ਨੇ ਐਲਾਨੀ ਐਮਰਜੈਂਸੀ, ਜਾਣੋ ਲੱਛਣ ਤੇ ਬਚਾਅ

ਕੋਰੋਨਾਵਾਇਰਸ ਮਗਰੋਂ ਦੁਨੀਆ ਅੰਦਰ ਇੱਕ ਹੋਰ ਖਤਰਨਾਕ ਬਿਮਾਰੀ ਕਹਿਰ ਮਚਾ ਰਹੀ ਹੈ। Mpox ਵਾਇਰਸ ਇੰਨਾ ਖਤਰਨਾਕ ਹੋ ਗਿਆ ਹੈ ਕਿ ਇਹ ਦੁਨੀਆ ਦੇ 116 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਕਾਰਨ WHO ਨੇ ਵਿਸ਼ਵ ਸਿਹਤ ਐਮਰਜੈਂਸੀ ਐਲਾਨੀ ਹੈ।

Mpox Virus: ਕੋਰੋਨਾਵਾਇਰਸ ਮਗਰੋਂ ਦੁਨੀਆ ਅੰਦਰ ਇੱਕ ਹੋਰ ਖਤਰਨਾਕ ਬਿਮਾਰੀ ਕਹਿਰ ਮਚਾ ਰਹੀ ਹੈ। Mpox ਵਾਇਰਸ ਇੰਨਾ ਖਤਰਨਾਕ ਹੋ ਗਿਆ ਹੈ ਕਿ ਇਹ ਦੁਨੀਆ ਦੇ 116 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਕਾਰਨ WHO ਨੇ ਵਿਸ਼ਵ ਸਿਹਤ ਐਮਰਜੈਂਸੀ ਐਲਾਨੀ ਹੈ।

Related Articles