ਗਾਂ, ਮੱਝ ਜਾਂ ਬੱਕਰੀ... ਕਿਸਦਾ ਦੁੱਧ ਹੈ ਸਭ ਤੋਂ ਵਧੀਆ? ਬੱਚਿਆਂ ਲਈ ਕਿਹੜਾ ਹੈ ਬਿਹਤਰ, ਡਾਕਟਰ ਨੇ ਕੀਤਾ ਖੁਲਾਸਾ

ਤੁਸੀਂ ਸਾਰਿਆਂ ਨੇ ਦੁੱਧ ਦੇ ਸਿਹਤ ਲਾਭਾਂ ਬਾਰੇ ਸੁਣਿਆ ਹੋਵੇਗਾ, ਪਰ ਅਸੀਂ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਾਂ ਕਿ ਗਾਂ, ਮੱਝ ਜਾਂ ਬੱਕਰੀ? ਕਿਸ ਦਾ ਦੁੱਧ ਸਭ ਤੋਂ ਵਧੀਆ ਹੈ। ਆਓ ਜਾਣਦੇ ਹਾਂ….

ਅਸੀਂ ਸਿਹਤਮੰਦ ਜੀਵਨ ਜਿਊਣ ਲਈ ਦੁੱਧ ਦੀ ਵਰਤੋਂ ਜ਼ਰੂਰ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਦੁੱਧ ਪੀਣ ਦਾ ਮਹੱਤਵ ਦੱਸਿਆ ਜਾਂਦਾ ਹੈ। ਇੰਨਾ ਹੀ ਨਹੀਂ ਅਸੀਂ ਜਨਮ ਤੋਂ ਹੀ ਦੁੱਧ ਦਾ ਸੇਵਨ ਕਰਦੇ ਆ ਰਹੇ ਹਾਂ। ਦੁੱਧ 'ਚ ਕੈਲਸ਼ੀਅਮ

Related Articles