Money withdraw without ATM card: ਜੇ ਨਕਦੀ ਹੋ ਜਾਂਦੀ ਖਤਮ ਤਾਂ ਬਿਨਾਂ ਕਾਰਡ ਦੇ ਵੀ ATM ਤੋਂ ਨਿੱਕਲ ਸਕਦੇ ਪੈਸੇ, ਆਓ ਜਾਣੀਏ ਆਸਾਨ ਤਰੀਕਾ

Money withdraw without ATM card: ਸਾਨੂੰ ਕਈ ਚੀਜ਼ਾਂ ਲਈ ਨਕਦੀ ਦੀ ਲੋੜ ਹੁੰਦੀ ਹੈ। ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਤੁਸੀਂ ਔਨਲਾਈਨ ਲੈਣ-ਦੇਣ ਨਹੀਂ ਕਰ ਸਕਦੇ। ਇਸ ਲਈ ਲੋਕਾਂ ਨੂੰ ਹਮੇਸ਼ਾ ਜੇਬ 'ਚ ਕੁਝ ਪੈਸੇ ਰੱਖਣ ਦੀ ਲੋੜ ਹੁੰਦੀ ਹੈ।

Money withdraw without ATM card: ਸਾਨੂੰ ਕਈ ਚੀਜ਼ਾਂ ਲਈ ਨਕਦੀ ਦੀ ਲੋੜ ਹੁੰਦੀ ਹੈ। ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਤੁਸੀਂ ਔਨਲਾਈਨ ਲੈਣ-ਦੇਣ ਨਹੀਂ ਕਰ ਸਕਦੇ। ਇਸ ਲਈ ਲੋਕਾਂ ਨੂੰ ਹਮੇਸ਼ਾ ਆਪਣੀ ਜੇਬ 'ਚ ਨਕਦੀ ਦੇ ਰੂਪ 'ਚ ਕੁਝ ਪੈਸੇ ਰੱਖਣ ਦੀ ਲੋੜ ਹੁੰਦੀ ਹੈ।

Related Articles