Donald Trump Shooting: ਲਿੰਕਨ, ਕੈਨੇਡੀ ਤੋਂ ਟਰੰਪ ਤੱਕ... ਅਮਰੀਕਾ ਦੇ ਸਿਆਸਤਦਾਨਾਂ 'ਤੇ ਹਮਲਿਆਂ ਦਾ ਕਾਲਾ ਇਤਿਹਾਸ, ਪੜ੍ਹੋ ਖ਼ੂਨ ਨਾਲ ਭਿੱਜੀ ਸਿਆਸਤ ਦਾ ਸੱਚ

Donald Trump News: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਜਾਨਲੇਵਾ ਹਮਲੇ ਦੀਆਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਹਨ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਚਾਰ ਰਾਸ਼ਟਰਪਤੀਆਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

Donald Trump Attacked: ਡੋਨਾਲਡ ਟਰੰਪ 'ਤੇ ਹੋਏ ਜਾਨਲੇਵਾ ਹਮਲੇ ਦੀਆਂ ਤਸਵੀਰਾਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜ਼ਖਮੀ ਟਰੰਪ ਦੇ ਚਿਹਰੇ ਤੋਂ ਖੂਨ ਨਿਕਲਣ ਤੇ ਸੁਰੱਖਿਆ ਗਾਰਡਾਂ ਨਾਲ ਘਿਰੇ ਖੜ੍ਹੇ ਟਰੰਪ ਦੀਆਂ ਤਸਵੀਰਾਂ ਹੈਰਾਨ ਕਰਨ ਵਾਲੀਆਂ

Related Articles