CAS 'ਚ ਵਿਨੇਸ਼ ਫੋਗਾਟ ਦੀ ਅਪੀਲ ਖਾਰਿਜ ਹੋਣ ਤੋਂ ਬਾਅਦ ਹੁਣ ਇਹ ਹੈ ਰਾਹ, medal ਦੀਆਂ ਉਮੀਦਾਂ ਬਰਕਰਾਰ!

CAS Decision : ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਵਿਨੇਸ਼ ਦੇ ਕੇਸ 'ਤੇ ਫੈਸਲਾ 16 ਅਗਸਤ ਨੂੰ ਆ ਸਕਦਾ ਹੈ, ਪਰ ਸੀਏਐਸ ਨੇ ਅਚਾਨਕ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ।

Vinesh Phogat CAS Decision: ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਆਪਣੀ ਅਯੋਗਤਾ ਦਾ ਮਾਮਲਾ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਵਿੱਚ ਉਠਾਇਆ ਸੀ। ਉਸ ਨੇ ਚਾਂਦੀ ਦਾ ਤਗਮਾ ਦੇਣ ਦੀ ਮੰਗ ਕੀਤੀ ਸੀ। CAS

Related Articles