Pressure Cooker Blast: ਬੰਬ ਵਾਂਗ ਫਟ ਜਾਏਗਾ ਪ੍ਰੈਸ਼ਰ ਕੁੱਕਰ, ਸਭ ਕੁਝ ਕਰ ਦੇਵੇਗਾ ਤਬਾਹ, ਪੱਲੇ ਬੰਨ੍ਹ ਲਵੋ

ਪ੍ਰੈਸ਼ਰ ਕੁੱਕਰ ਵਰਤਨ ਸਮੇਂ ਸਾਵਧਾਨੀਆਂ
Source : pexels
ਕੂਕਰ ਵਿੱਚ ਖਾਣਾ ਬਣਾਉਂਦੇ ਸਮੇਂ ਰਸੋਈ ਵਿੱਚ ਖੜ੍ਹੇ ਹੋਣ ਦਾ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਪਕਾਉਂਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਨਹੀਂ ਤਾਂ ਧਮਾਕਾ ਹੋਣ ਕਰਕੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ
Pressure Cooker Blast: ਅੱਜ-ਕੱਲ੍ਹ ਲਗਪਗ ਹਰ ਘਰ ਵਿੱਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਖਾਣਾ ਬਣਾਉਣ ਸਮੇਂ ਕਈ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ। ਕੂਕਰ ਵਿੱਚ ਖਾਣਾ ਬਣਾਉਂਦੇ ਸਮੇਂ ਰਸੋਈ



