ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ...., ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਛੇੜ ਪੰਜਾਬੀਆਂ ਦਾ 'ਕਰੰਟ' ਦੇਖਣਾ ਚਾਹੁੰਦੀ ਦਿੱਲੀ ?

ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ, ਸੰਜੀਵ ਅਰੋੜਾ ਦੀ ਥਾਂ ਕੇਜਰੀਵਾਲ ਦੇ ਰਾਜ ਸਭਾ ਜਾਣ ਦੀਆਂ ਅਟਕਲਾਂ ਹਨ ਪਰ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਰਾਜ ਸਭਾ ਨਹੀਂ ਜਾਣਗੇ।

Punjab News: ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ....., ਇਹ ਕਹਾਵਤ ਤਾਂ ਤਕਰੀਬਨ ਹਰ ਪੰਜਾਬੀ ਨੇ ਸੁਣੀ ਹੀ ਹੋਵੇਗੀ ਇਸ ਲਈ ਇਸ ਨੂੰ ਵਿਸਥਾਰ ਨਾਲ ਸਮਝਾਉਣਾ ਕੋਈ ਸਿਆਣੀ ਗੱਲ ਨਹੀਂ ਲਗਦੀ, ਪਰ ਇੱਥੇ ਇਹ ਲਿਖਣੀ ਇਸ ਵਾਜਬ ਹੈ ਕਿਉਂਕਿ ਇੰਝ ਲਗਦਾ ਹੈ

Related Articles