ਕਿਸਾਨਾਂ ਨਾਲ ਵਿਗੜੀ ਕਰਕੇ ਪੰਜਾਬ ਆ ਰਹੇ ਨੇ ਕੇਜਰੀਵਾਲ ? ਜੇ ਮੋਰਚਾ ਦਿੱਲੀ 'ਚ ਠੀਕ ਤਾਂ ਚੰਡੀਗੜ੍ਹ 'ਚ ਗ਼ਲਤ ਕਿਉਂ, ਜਾਣੋ ਕਿਉਂ ਬਣ ਰਹੀ ਟਕਰਾਅ ਵਾਲੀ ਸਥਿਤੀ

ਭਾਜਪਾ ਅਜੇ ਵੀ ਕਿਸਾਨਾਂ ਤੋਂ ਡਰਦੀ ਹੈ, ਪਰ ਭਗਵੰਤ ਮਾਨ ਨੇ ਇੱਕ ਵੱਖਰਾ ਰਸਤਾ ਚੁਣਿਆ ਹੈ - ਸਵਾਲ ਇਹ ਹੈ ਕਿ ਕੀ ਉਸਨੂੰ ਅਰਵਿੰਦ ਕੇਜਰੀਵਾਲ ਦਾ ਸਮਰਥਨ ਪ੍ਰਾਪਤ ਹੈ ਜਾਂ ਭਗਵੰਤ ਮਾਨ ਨੇ ਆਪਣੇ ਨੇਤਾ ਦੀ ਪਰਵਾਹ ਕਰਨੀ ਛੱਡ ਦਿੱਤੀ ਹੈ?

Farmer Protets:ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ  ਮੁੱਖ ਮੰਤਰੀ ਭਗਵੰਤ ਮਾਨ ਦਾ ਗੁੱਸਾ ਪੁਲਿਸ ਕਿਸਾਨਾਂ 'ਤੇ ਕੱਢ ਰਹੀ ਹੈ।  4 ਮਾਰਚ ਨੂੰ ਹੀ ਮੁੱਖ ਮੰਤਰੀ ਤੇ ਕਿਸਾਨ

Related Articles