ਪੜਚੋਲ ਕਰੋ

ਚੱਪਲਾਂ ਦੀ ਚੋਰੀ ਰੋਕਣ ਲਈ ਹੋਟਲ ਨੇ ਲਾਇਆ ਸ਼ਾਨਦਾਰ ਜੁਗਾੜ, ਹੁਣ ਨਹੀਂ ਹੋਣਗੀਆਂ ਗ਼ਾਇਬ, ਸੋਸ਼ਲ ਮੀਡੀਆ ਵੀ ਹੋਇਆ ਦੀਵਾਨਾ !

ਦਰਅਸਲ, ਮੁੰਬਈ ਦੇ ਇੱਕ ਹੋਟਲ ਨੇ ਚੱਪਲਾਂ ਦੀ ਚੋਰੀ ਨੂੰ ਰੋਕਣ ਲਈ ਇੱਕ ਅਨੋਖਾ ਤਰੀਕਾ ਅਜ਼ਮਾਇਆ ਹੈ, ਜਿਸਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਉਸ ਹੋਟਲ ਨੇ ਕੀ ਜੁਗਾੜ ਲਾਇਆ ਹੈ।

Viral News: ਹੋਟਲਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਮਹਿਮਾਨ 'ਗਲਤੀ ਨਾਲ' ਤੌਲੀਏ, ਟਾਇਲਟਰੀਜ਼ ਜਾਂ ਚੱਪਲਾਂ ਆਪਣੇ ਨਾਲ ਲੈ ਜਾਂਦੇ ਹਨ, ਤੇ ਕਈ ਵਾਰ ਕੁਝ ਲੋਕ ਜਾਣਬੁੱਝ ਕੇ ਅਜਿਹਾ ਵੀ ਕਰਦੇ ਹਨ। ਭਾਵੇਂ ਇਹ ਇੱਕ ਆਮ ਸਮੱਸਿਆ ਬਣ ਗਈ ਹੈ, ਜਿਸ ਕਾਰਨ ਹਰ ਹੋਟਲ ਪ੍ਰਬੰਧਨ ਨੂੰ ਨੁਕਸਾਨ ਝੱਲਣਾ ਪੈਂਦਾ ਹੈ, ਪਰ ਮੁੰਬਈ ਦੇ ਇੱਕ ਹੋਟਲ ਨੇ ਇੱਕ ਕਦਮ ਅੱਗੇ ਵਧ ਕੇ ਇਸ ਸਮੱਸਿਆ ਦਾ ਇੱਕ ਮਜ਼ੇਦਾਰ ਹੱਲ ਲੱਭਿਆ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਮੁੰਬਈ ਦੇ ਇੱਕ ਹੋਟਲ ਨੇ ਚੱਪਲਾਂ ਦੀ ਚੋਰੀ ਨੂੰ ਰੋਕਣ ਲਈ ਇੱਕ ਅਨੋਖਾ ਤਰੀਕਾ ਅਜ਼ਮਾਇਆ ਹੈ, ਜਿਸਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ, ਬੈਂਗਲੁਰੂ ਦੇ ਇੱਕ ਵਿਅਕਤੀ ਥੇਜਸਵੀ ਉਡੂਪਾ ਨੇ ਆਪਣੇ ਅਕਾਊਂਟ 'ਤੇ ਇਹ ਮਜ਼ੇਦਾਰ ਟ੍ਰਿਕ ਸਾਂਝਾ ਕੀਤਾ ਹੈ, ਜਿਸ 'ਤੇ ਉਪਭੋਗਤਾਵਾਂ ਵੱਲੋਂ ਮਜ਼ਾਕੀਆ ਪ੍ਰਤੀਕਿਰਿਆਵਾਂ ਦਾ ਹੜ੍ਹ ਆਇਆ ਹੈ। ਇੱਕ ਤਸਵੀਰ ਪੋਸਟ ਕਰਦੇ ਹੋਏ, ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ, "ਇਹ ਮੁੰਬਈ ਹੋਟਲ ਬਾਥਰੂਮ ਵਿੱਚ ਚੱਪਲਾਂ ਪ੍ਰਦਾਨ ਕਰਦਾ ਹੈ, ਪਰ ਲੋਕਾਂ ਨੂੰ ਉਨ੍ਹਾਂ ਨੂੰ ਚੋਰੀ ਕਰਨ ਤੋਂ ਰੋਕਣ ਲਈ, ਉਹ ਮਿਕਸ ਐਂਡ ਮੈਚ ਜੋੜੇ ਪ੍ਰਦਾਨ ਕਰਦੇ ਹਨ।" 

ਵਾਇਰਲ ਹੋ ਰਹੀ ਇਸ ਮਜ਼ਾਕੀਆ ਤਸਵੀਰ ਵਿੱਚ, ਇੱਕ ਹੋਟਲ ਦੇ ਤੌਲੀਏ 'ਤੇ ਚੱਪਲਾਂ ਦਾ ਜੋੜਾ ਰੱਖਿਆ ਹੋਇਆ ਦਿਖਾਈ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਚੱਪਲਾਂ ਜੋੜਿਆਂ ਵਿੱਚ ਨਹੀਂ ਹਨ ਸਗੋਂ ਵੱਖ-ਵੱਖ ਰੰਗਾਂ ਦੀਆਂ ਹਨ। ਜਦੋਂ ਕਿ ਇੱਕ ਚੱਪਲ ਭੂਰੀ ਹੈ, ਦੂਜੀ ਬੇਜ ਰੰਗ ਦੀ ਹੈ। ਹਾਲਾਂਕਿ ਯੂਜ਼ਰ ਨੇ ਹੋਟਲ ਦਾ ਨਾਮ ਸਾਂਝਾ ਨਹੀਂ ਕੀਤਾ ਹੈ, ਪਰ ਉਸਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਹਜ਼ਾਰਾਂ ਲੋਕਾਂ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਵਾਇਰਲ ਹੋ ਰਹੇ ਇਸ ਅਦਭੁਤ ਅਤੇ ਅਨੋਖੇ ਚਾਲ ਬਾਰੇ ਲੋਕ ਇੰਟਰਨੈੱਟ 'ਤੇ ਮਿਲੇ-ਜੁਲੇ ਵਿਚਾਰ ਦੇ ਰਹੇ ਹਨ। ਜਿੱਥੇ ਕੁਝ ਲੋਕਾਂ ਨੇ ਇਸਨੂੰ ਹੋਟਲ ਦਾ 'ਜੀਨੀਅਸ ਮੂਵ' ਕਿਹਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜੋ ਲੋਕ ਚੱਪਲਾਂ ਚੋਰੀ ਕਰਨਾ ਚਾਹੁੰਦੇ ਹਨ, ਉਹ ਵੀ ਇਸ ਬੇਮੇਲ ਜੋੜੇ ਨੂੰ ਚੁੱਕ ਸਕਦੇ ਹਨ। ਇੱਕ ਯੂਜ਼ਰ ਜਿਸਨੇ ਪੋਸਟ ਵੇਖੀ, ਨੇ ਲਿਖਿਆ, "ਜੋ ਲੋਕ ਸੱਚਮੁੱਚ ਚੱਪਲਾਂ ਚੋਰੀ ਕਰਨ ਦੇ ਮੂਡ ਵਿੱਚ ਹਨ, ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਮੈਂ ਇਸਨੂੰ ਜ਼ਰੂਰ ਚੁੱਕਾਂਗਾ। ਇੱਕ ਤੀਜੇ ਯੂਜ਼ਰ ਨੇ ਲਿਖਿਆ, "ਮੇਰੇ ਪਿਤਾ ਜੀ ਕਹਿੰਦੇ ਸਨ, ਜਦੋਂ ਤੁਸੀਂ ਕਿਸੇ ਨੂੰ ਪੈੱਨ ਉਧਾਰ ਦਿੰਦੇ ਹੋ, ਤਾਂ ਉਸਦਾ ਕੈਪ ਨਾ ਦਿਓ।"

ਟਾਪ ਹੈਡਲਾਈਨ

Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 
Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 
School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ
School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ
ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ
Embed widget