ਸਰਦੀਆਂ ਜਾਣ ਵਾਲੀਆਂ ਹਨ ਤੇ ਅਜਿਹੇ ਵਿੱਚ ਅਸੀਂ ਮਟਰਾਂ ਨੂੰ ਫਰਿੱਜ ਵਿੱਚ ਸਟੋਰ ਕਰਨ ਲੱਗ ਜਾਂਦੇ ਹਾਂ।

Published by: ਗੁਰਵਿੰਦਰ ਸਿੰਘ

ਇਸ ਲਈ ਲੋਕ ਹੁਣ ਵੱਧ ਮਟਰ ਵੀ ਖ਼ਰੀਦਣ ਲੱਗ ਗਏ ਹਨ

ਪਰ ਕੀ ਤੁਸੀਂ ਜਾਣਦੇ ਹੋ ਕਿ ਜਾਂਦੇ ਹੋਏ ਮੌਸਮ ਵਿੱਚ ਮਿਲਣ ਵਾਲੇ ਮਟਰ ਅਸਲੀ ਹਨ ਜਾਂ ਨਕਲੀ

ਜੀ ਹਾਂ, ਮਟਰ ਨਕਲੀ ਵੀ ਆਉਂਦੇ ਹਨ, ਦਰਅਸਲ, ਖ਼ਰਾਬ ਮਟਰ ਉੱਤੇ ਹਰੇ ਰੰਗ ਦਾ ਪਾਣੀ ਚੜ੍ਹਾ ਕੇ ਵੇਚਿਆ ਜਾ ਰਿਹਾ ਹੈ।

Published by: ਗੁਰਵਿੰਦਰ ਸਿੰਘ

ਇਸ ਮੌਕੇ ਸਰਕਾਰੀ ਏਜੰਸੀ ਨੇ ਅਸਲੀ ਤੇ ਨਕਲੀ ਮਟਰ ਦੀ ਪਛਾਣ ਕਰਨ ਦਾ ਨਵਾਂ ਤਰੀਕਾ ਦੱਸਿਆ ਹੈ।

Published by: ਗੁਰਵਿੰਦਰ ਸਿੰਘ

ਇਸ ਤਰੀਕੇ ਨਾਲ ਤੁਸੀਂ ਸਿਰਫ਼ ਪਾਣੀ ਦੀ ਮਦਦ ਨਾਲ ਅਸਲੀ ਤੇ ਨਕਲੀ ਦੀ ਪਛਾਣ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਇਸ ਨੂੰ ਟੈਸਟ ਕਰਨ ਲਈ ਇੱਕ ਗਲਾਸ ਪਾਣੀ ਦਾ ਭਰ ਲਓ ਤੇ ਫਿਰ ਉਸ ਵਿੱਚ ਮੁੱਠੀ ਭਰਕੇ ਮਟਰ ਪਾ ਦਿਓ



ਹੁਣ 30 ਮਿੰਟ ਬਾਅਦ ਚੈੱਕ ਕਰੋ, ਜੇ ਪਾਣੀ ਦਾ ਰੰਗ ਹਰਾ ਹੋ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਮਟਰ ਨਕਲੀ ਹੋ ਗਏ ਹਨ।

Published by: ਗੁਰਵਿੰਦਰ ਸਿੰਘ

ਤੇ ਉੱਥੇ ਹੀ ਜੇ ਇਹ ਅਸਲੀ ਮਟਰ ਹੋਵੇਗਾ ਤਾਂ ਇਹ ਬਿਲਕੁਲ ਵੀ ਰੰਗ ਨਹੀਂ ਛੱਡੇਗਾ।



ਇਸ ਟੈਸਟ ਵਿੱਚ ਤੁਸੀਂ ਮਟਰ ਕੱਢਣ ਤੋਂ ਇਲਾਵਾ ਇਸ ਨੂੰ ਛਿਲਕੇ ਸਮੇਤ ਵੀ ਪਾਣੀ ਵਿੱਚ ਪਾ ਸਕਦੇ ਹੋ।

Published by: ਗੁਰਵਿੰਦਰ ਸਿੰਘ