ਕਰਨਾਟਕ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਦੇ ਸੂਬੇ ਵਿੱਚ ਵਿਕਣ ਵਾਲੀ ਇਡਲੀ ਨਾਲ ਕੈਂਸਰ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਬੈਂਗਲੁਰੂ ਦੇ 251 ਹੋਟਲਾਂ ਵਿੱਚ 500 ਸੈਂਪਲ ਲਏ ਗਏ ਹਨ ਤੇ ਉਨ੍ਹਾਂ ਵਿੱਚ ਕੈਂਸਰ ਵਾਲੇ ਤੱਕ ਪਾਏ ਗਏ ਹਨ।

ਇਸ ਦੀ ਵਜ੍ਹਾ ਇਡਲੀ ਵਿੱਚ ਮੌਜੂਦ ਸਾਮਾਨ ਨਹੀਂ ਬਲਕਿ ਬਣਾਉਣ ਦਾ ਤਰੀਕਾ ਹੈ।



ਦਰਅਸਲ, ਹੋਟਲਾਂ ਵਿੱਚ ਇਡਲੀ ਬਣਾਉਣ ਦੇ ਲਈ ਕੱਪੜੇ ਦੀ ਜਗ੍ਹਾ ਪਲਾਸਟਿਕ ਦੀਆਂ ਪੰਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਪਹਿਲਾਂ ਇਡਲੀ ਦੇ ਸਾਂਚੇ ਉੱਤੇ ਕੱਪੜਾ ਬਿਛਾਕੇ ਤੇ ਉਸ ਉੱਤੇ ਬੈਟਰ ਪਾਕੇ ਇਡਲੀ ਬਣਾਈ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਪਰ ਬਜ਼ਾਰਾਂ ਵਿੱਚ ਮੌਜੂਦ ਇਹ ਹੋਟਲ ਕੱਪੜੇ ਦੀ ਬਜਾਏ ਪਲਾਸਟਿਕ ਦੀ ਸ਼ੀਟ ਦੀ ਵਰਤੋਂ ਕਰਦੇ ਹਨ।

Published by: ਗੁਰਵਿੰਦਰ ਸਿੰਘ

ਇਨ੍ਹਾਂ ਪਲਾਸਟਿਕ ਦੀਆਂ ਸ਼ੀਟਾਂ ਵਿੱਚ ਬਿਸਫੇਨਾਲ A (BPA), ਪੈਥਾਲੇਟਿਸ ਤੇ ਐਂਡੋਕ੍ਰਾਇਨ ਵਰਗੇ ਕੈਂਸਰਕਾਰੀ ਕੈਮੀਕਲ ਪਾਏ ਜਾਂਦੇ ਹਨ

Published by: ਗੁਰਵਿੰਦਰ ਸਿੰਘ

ਸਿਹਤ ਮੰਤਰੀ ਦੇ ਮੁਤਾਬਕ, ਸੂਬੇ ਦੇ 52 ਹੋਟਲ ਇਡਲੀ ਬਣਾਉਣ ਲਈ ਪੌਲੀਥੀਨ ਸ਼ੀਟ ਦੀ ਵਰਤੋਂ ਕਰਦੇ ਹਨ।