ਕੇਸਰ ਨੂੰ ਸਵਾਦ ਤੇ ਖ਼ੁਸ਼ਬੂ ਦੇ ਲਈ ਹੀ ਨਹੀਂ ਸਗੋਂ ਸਿਹਤਮੰਦ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਕੇਸਰ ਵਾਲਾ ਦੁੱਧ ਪਾਣੀ ਚਾਹੀਦਾ ਹੈ।

ਜੋ ਲੋਕ ਨੀਂਦ ਨਾ ਆਉਣ ਦੀ ਦਿੱਕਤ ਤੋਂ ਤੰਗ ਹਨ ਉਨ੍ਹਾਂ ਦੇ ਲਈ ਇਹ ਦੁੱਧ ਫਾਇਦੇਮੰਦ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਕੇਸਰ ਵਿੱਚ ਐਂਟੀਆਕਸੀਡੈਂਟ ਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਦਿਲ ਨੂੰ ਤੰਦਰੁਸਤ ਰੱਖਦੇ ਹਨ।



ਕੇਸਰ ਦਾ ਸੇਵਨ ਮੁੜ ਸਵਿੰਗ, ਟੇਂਡਰ ਬ੍ਰੇਸ਼ਟ, ਫੂਡ ਕ੍ਰੇਵਿੰਗ, ਥਕਾਨ ਤੇ ਚਿੜਚਿੜਾਪਨ ਘੱਟ ਕਰਨ ਵਿੱਚ ਮਦਦਗਾਰ ਹੈ।

ਕੇਸਰ ਵਿੱਚ ਮੌਜੂਦ ਐਂਟੀਆਕਸੀਡੈਂਟ ਅੱਖਾਂ ਵਿੱਚ ਹੋ ਰਹੀ ਜਲਨ ਤੇ ਖੁਜਲੀ ਤੋਂ ਰਾਹਤ ਦਵਾਉਣ ਵਿੱਚ ਮਦਦਗਾਰ ਹੈ।

Published by: ਗੁਰਵਿੰਦਰ ਸਿੰਘ

ਕੇਸਰ ਵਾਲਾ ਦੁੱਧ ਪੀਣ ਨਾਲ ਚਮੜੀ ਸਿਹਤਮੰਦ ਤੇ ਚਮਕਦਾਰ ਬਣਾਉਣ ਵਿੱਚ ਸਹਾਇਕ ਹੈ।

ਕੇਸਰ ਵਿੱਚ ਜ਼ਰੂਰ ਗੁਣ ਪਾਏ ਜਾਂਦੇ ਹਨ ਜੋ ਪੇਟ ਨਾਲ ਜੁੜੀਆਂ ਦਿੱਕਤਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ।

Published by: ਗੁਰਵਿੰਦਰ ਸਿੰਘ