ਅਮਰਦੂ ਬੇਸ਼ੱਕ ਸਵਾਦ ਫਲ ਹੈ ਪਰ ਇਹ ਸਾਰੇ ਲੋਕਾਂ ਲਈ ਨਹੀਂ ਬਣਿਆ ਹੈ।

Published by: ਗੁਰਵਿੰਦਰ ਸਿੰਘ

ਅਮਰੂਦ ਵਿੱਚ ਫਾਇਬਰ ਹੁੰਦਾ ਹੈ ਜੋ ਪਾਚਨ ਸਬੰਧੀ ਦਿੱਕਤਾਂ ਵਾਲੇ ਲੋਕਾਂ ਲਈ ਹਾਨੀਕਾਰਨ ਹੋ ਸਕਦਾ ਹੈ।

ਅਮਰੂਦ ਵਿੱਚ ਉੱਚ ਮਾਤਰਾ ਵਿੱਚ ਸ਼ੂਗਰ ਹੁੰਦਾ ਹੈ ਜੋ ਡਾਇਬਟੀਜ਼ ਦੇ ਮਰੀਜ਼ਾਂ ਲਈ ਖ਼ਤਰਨਾਕ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਕੁਝ ਲੋਕਾਂ ਨੂੰ ਅਮਰੂਦ ਤੋਂ ਐਲਰਜੀ ਹੋ ਸਕਦੀ ਹੈ ਤਾਂ ਇਹੋ ਜਿਹੇ ਲੋਕਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ।

ਜੇ ਕਬਜ਼ ਦੀ ਸਮੱਸਿਆ ਹੈ ਤਾਂ ਸੇਵਨ ਨਾ ਕਰੋ ਕਿਉਂਕਿ ਇਸ ਦੇ ਨਾਲ ਇਹ ਦਿੱਕਤ ਵਧ ਸਕਦੀ ਹੈ

Published by: ਗੁਰਵਿੰਦਰ ਸਿੰਘ

ਰਾਤ ਵੇਲੇ ਅਮਰੂਦ ਖਾਣ ਨਾਲ ਗਲੇ ਵਿੱਚ ਖਰਾਸ਼, ਦਰਦ ਤੇ ਇਸ ਨਾਲ ਜੁੜੀਆਂ ਹੋਰ ਦਿੱਕਤਾਂ ਹੋ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਗਰਭਵਤੀ ਔਰਤਾਂ ਨੂੰ ਵੀ ਅਮਰੂਦ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।