ਭਾਰਤ ਵਿੱਚ ਪਨੀਰ ਨੂੰ ਤਕਰੀਬਨ ਹਰ ਕੋਈ ਪਸੰਦ ਕਰਦਾ ਹੈ। ਇਸ ਦੀ ਵਰਤੋਂ ਵੱਖੋ-ਵੱਖਰੇ ਪਕਵਾਨਾਂ ਵਿੱਚ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਪਰ ਮਿਲਾਵਟ ਦੇ ਦੌਰ ਵਿੱਚ ਇਸ ਦੀ ਅਸਲੀ ਤੇ ਨਕਲੀ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ।

ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਜੋ ਪਨੀਰ ਖਾ ਰਹੇ ਉਹ ਕਿੰਨਾ ਸ਼ੁੱਧ ਹੈ।



ਬਾਜ਼ਾਰ ਵਿੱਚ ਮਿਲਣ ਵਾਲਾ ਨਕਲੀ ਪਨੀਰ ਕੈਮੀਕਲ ਨਾਲ ਭਰਭੂਰ ਹੁੰਦਾ ਹੈ ਜੋ ਕਿ ਖ਼ਤਰਨਾਕ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਅਸਲੀ ਪਨੀਰ ਵਿੱਚ ਨਮੀਂ ਦੀ ਮਾਤਰਾ ਜਿਆਦਾ ਹੁੰਦਾ ਹੈ ਜਦੋਂ ਕਿ ਸਿੰਥੈਟਿਕ ਪਨੀਰ ਜ਼ਿਆਦਾ ਡ੍ਰਾਈ ਹੁੰਦਾ ਹੈ

Published by: ਗੁਰਵਿੰਦਰ ਸਿੰਘ

ਪੱਕਣ ਦੌਰਾਨ ਅਸਲੀ ਪਨੀਰ ਭੂਰਾ ਹੋ ਜਾਂਦਾ ਹੈ ਤੇ ਨਕਲੀ ਪਨੀਰ ਪਿਘਲ ਜਾਂਦਾ ਹੈ ਤੇ ਆਪਣਾ ਆਕਾਰ ਖੋਹ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਨਕਲੀ ਪਨੀਰ ਨਾਲ ਪੇਟ ਖਰਾਬ, ਦਸਤ ਤੇ ਉਲਟੀਆਂ ਵਰਗੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।.

Published by: ਗੁਰਵਿੰਦਰ ਸਿੰਘ

ਲੰਬੇ ਸਮੇਂ ਤੱਕ ਖਾਣ ਨਾਲ ਇਸ ਦਾ ਲਿਵਰ ਤੇ ਕਿਡਨੀ ਉੱਤੇ ਅਸਰ ਪੈ ਸਕਦਾ ਹੈ, ਇਹ ਦਿਲ ਲਈ ਵੀ ਖ਼ਤਰਨਾਕ ਹੁੰਦਾ ਹੈ।



ਇਸ ਤੋਂ ਬਚਣ ਲਈ ਜਾਂ ਤਾਂ ਭਰੋਸੇਮੰਦ ਦੁਕਾਨ ਤੋਂ ਖ਼ਰੀਦੋ ਜਾਂ ਫਿਰ ਘਰੇ ਹੀ ਬਣਾਉਣਾ ਸ਼ੁਰੂ ਕਰ ਦਿਓ