ਜ਼ਿਆਦਾਤਰ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਵਧ ਜਾਂਦੀ ਹੈ।

ਹਾਲਾਂਕਿ ਜੇ ਖੰਡ ਦੀ ਥਾਂ ਗੁੜ ਖਾਈਏ ਤਾਂ ਇਸ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਗੁੜ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਤੇ ਇਸ ਵਿੱਚਚ ਗਲਾਇਸੇਮਿਕ ਇੰਡੈਕਸ ਵੀ ਘੱਟ ਹੁੰਦੀ ਹੈ।

ਇਸ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਕੋਈ ਐਂਟੀ ਆਕਸੀਡੈਂਟਸ ਹੁੰਦੇ ਹਨ।

ਇਸ ਤੋਂ ਇਲਾਵਾ ਗੁੜ ਖਾਣ ਦੇ ਨਾਲ ਖ਼ੂਨ ਦੀ ਕਮੀ ਵੀ ਦੂਰ ਹੁੰਦੀ ਹੈ।

ਗੁੜ ਖਾਣ ਨਾਲ ਤਣਾਅ, ਵਜ਼ਨ ਤੇ ਜੋੜਾਂ ਦਾ ਦਰਦ ਵੀ ਘੱਟ ਹੁੰਦਾ ਹੈ।



ਇਸ ਦੇ ਨਾਲ ਹੀ ਗੁੜ ਖਾਣ ਨਾਲ ਹੱਡੀਆਂ ਤੇ ਪਾਚਨ ਤੰਤਰ ਵੀ ਮਜ਼ਬੂਤ ਰਹਿੰਦਾ ਹੈ।

Published by: ਗੁਰਵਿੰਦਰ ਸਿੰਘ

ਖੰਡ ਦੀ ਥਾਂ ਗੁੜ ਖਾਣ ਨਾਲ ਚਮੜੀ ਵੀ ਖ਼ੂਬਸੂਰਤ ਲਗਦੀ ਹੈ ਤੇ ਐਨਰਜੀ ਵੀ ਮਿਲਦੀ ਹੈ।