ਅਦਰਕ ਵਿੱਚ antioxidants ਹੁੰਦੇ ਹਨ ਤੇ ਇਸ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਦੂਰ ਹੋ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਜੇ ਸਰਦੀਆਂ ਵਿੱਚ ਜ਼ੁਕਾਮ ਹੁੰਦਾ ਹੈ ਤਾਂ ਥੋੜਾ ਜਿਹਾ ਅਦਰਕ ਖਾ ਲਓ ਮਿੰਟਾਂ ਵਿੱਚ ਠੀਕ ਹੋ ਜਾਵੇਗਾ।

ਡਾਈਬਟੀਜ਼ ਦੇ ਮਰੀਜ਼ਾਂ ਨੂੰ ਵੀ ਕੱਚਾ ਅਦਰਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਇਸ ਨਾਲ ਬਲੱਡ ਸ਼ੂਗਰ ਕਾਬੂ ਵਿੱਚ ਰਹਿੰਦਾ ਹੈ।

ਇਸ ਨੂੰ ਖਾਣ ਤੋਂ ਬਾਅਦ ਦਿਲ ਨਾਲ ਜੁੜੀਆਂ ਬਿਮਾਰੀਆ ਬਹੁਤ ਹੱਦ ਤੱਕ ਦੂਰ ਹੋ ਜਾਂਦੀਆਂ ਹਨ।

Published by: ਗੁਰਵਿੰਦਰ ਸਿੰਘ

ਮਹਿਲਾਵਾਂ ਵਿੱਚ ਪੀਰੀਅਡ ਦਰਦ ਹੋਣਾ ਆਮ ਗੱਲ ਹੈ, ਜੇ ਥੋੜਾ ਜਿਹਾ ਕੱਚਾ ਅਦਰਕ ਖਾਦਾ ਜਾਵੇ ਤਾਂ ਆਰਾਮ ਮਿਲ ਸਕਦਾ ਹੈ



ਮਾਈਗ੍ਰੇਨ ਦੇ ਮਰੀਜ਼ ਨੂੰ ਕੱਚਾ ਅਦਰਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਇਹ ਦਰਦ ਨੂੰ ਘੱਟ ਕਰਦਾ ਹੈ।



ਜੇ ਤੁਸੀਂ ਵਾਰ-ਵਾਰ ਬਿਮਾਰ ਹੋ ਜਾਂਦੇ ਹੋ ਤਾਂ ਕੱਚਾ ਅਦਰਕ ਖਾਣ ਨਾਲ ਇਮਿਊਨ ਸਿਸਮਟ ਮਜ਼ਬੂਤ ਹੋ ਜਾਂਦਾ ਹੈ।