ਧੁੱਪ ‘ਚ ਬੈਠ ਕੇ ਹੱਥਾਂ-ਪੈਰਾਂ ‘ਤੇ ਹੋ ਗਈ ਟੈਨਿੰਗ, ਤਾਂ ਰਸੋਈ ‘ਚ ਮੌਜੂਦ ਇਨ੍ਹਾਂ ਚੀਜ਼ਾਂ ਦੀ ਇਦਾਂ ਕਰੋ ਵਰਤੋਂ!

ਧੁੱਪ ‘ਚ ਬੈਠ ਕੇ ਹੱਥਾਂ-ਪੈਰਾਂ ‘ਤੇ ਹੋ ਗਈ ਟੈਨਿੰਗ, ਤਾਂ ਰਸੋਈ ‘ਚ ਮੌਜੂਦ ਇਨ੍ਹਾਂ ਚੀਜ਼ਾਂ ਦੀ ਇਦਾਂ ਕਰੋ ਵਰਤੋਂ!

ਸਰਦੀਆਂ ਦੇ ਮੌਸਮ ਵਿੱਚ ਧੁੱਪ ਵਿੱਚ ਬੈਠਣ ਨਾਲ ਸਰੀਰ ‘ਚ ਟੈਨਿੰਗ ਹੋਣ ਲੱਗ ਪੈਂਦੀ ਹੈ



ਜਿਸ ਤੋਂ ਛੁਟਕਾਰਾ ਪਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ, ਜੋ ਕਿ ਛੇਤੀ ਜਾਣ ਦਾ ਨਾਮ ਨਹੀਂ ਲੈਂਦੇ ਹਨ



ਹੱਥ-ਪੈਰ ਅਤੇ ਚਿਹਰੇ ਦੀ ਟੈਨਿੰਗ ਦੂਰ ਕਰਨ ਲਈ ਮਹਿੰਗੇ ਪ੍ਰਡਟਕਟਸ ਅਤੇ ਸਨਸਕ੍ਰੀਨ ਦੀ ਵਰਤੋਂ ਕਰਦੇ ਹੋ ਪਰ ਕੋਈ ਅਸਰ ਨਹੀਂ ਹੁੰਦਾ ਹੈ



ਅਜਿਹੇ ਵਿੱਚ ਤੁਸੀਂ ਇੱਕ ਘਰੇਲੂ ਉਪਾਅ ਨਾਲ ਹੱਥ-ਪੈਰ ਅਤੇ ਚਿਹਰੇ ਦੀ ਟੈਨਿੰਗ ਨੂੰ ਹਟਾ ਸਕਦੇ ਹਨ, ਜਿਸ ਦਾ ਫਰਕ ਤੁਹਾਨੂੰ ਸਾਫ ਨਜ਼ਰ ਆਵੇਗਾ



ਟੈਨਿੰਗ ਹਟਾਉਣ ਲਈ ਤੁਹਾਨੂੰ ਤਿੰਨ ਚੀਜ਼ਾਂ ਦਾ ਇਸਤੇਮਾਲ ਕਰਨਾ ਹੋਵੇਗਾ, ਤਾਂ ਆਓ ਜਾਣਦੇ ਹਾਂ ਇਸ ਦੀ ਕਿਵੇਂ ਵਰਤੋਂ ਕਰ ਸਕਦੇ ਹਾਂ



ਇੱਕ ਕਟੋਰੀ ਵਿੱਚ 1 ਚਮਚ ਬੇਸਨ ਵਿੱਚ ਥੋੜੀ ਜਿਹੀ ਹਲਦੀ ਅਤੇ ਦੁੱਧ



ਮਿਲਾ ਕੇ ਮਿਕਸ ਕਰਕੇ ਗਾੜ੍ਹਾ ਪੇਸਟ ਤਿਆਰ ਕਰ ਲਓ



ਜਦੋਂ ਇਹ ਚਮਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ਨੂੰ 15 ਮਿੰਟ ਤੱਕ ਚਿਹਰੇ ‘ਤੇ ਲਗਾ ਕੇ ਰੱਖੋ



ਸੁੱਕ ਜਾਣ ‘ਤੇ ਇਸ ਨੂੰ ਹਲਕੇ ਹੱਥਾਂ ਨਾਲ ਸਾਫ ਕਰੋ