ਮਾਲਿਸ਼ ਕਰਨ ਨਾਲ ਵਾਲ ਝੜਦੇ ਜਾਂ ਵਧਦੇ, ਇੱਥੇ ਜਾਣੋ ਜਵਾਬ
ABP Sanjha
ABP Sanjha

ਮਾਲਿਸ਼ ਕਰਨ ਨਾਲ ਵਾਲ ਝੜਦੇ ਜਾਂ ਵਧਦੇ, ਇੱਥੇ ਜਾਣੋ ਜਵਾਬ

ਮਾਲਿਸ਼ ਕਰਨ ਨਾਲ ਵਾਲ ਝੜਦੇ ਜਾਂ ਵਧਦੇ, ਇੱਥੇ ਜਾਣੋ ਜਵਾਬ

ਖਰਾਬ ਲਾਈਫਸਟਾਈਲ ਅਤੇ ਸਟ੍ਰੈਸ ਕਰਕੇ ਕਈ ਲੋਕਾਂ ਨੂੰ ਵਾਲਾਂ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ
ABP Sanjha

ਖਰਾਬ ਲਾਈਫਸਟਾਈਲ ਅਤੇ ਸਟ੍ਰੈਸ ਕਰਕੇ ਕਈ ਲੋਕਾਂ ਨੂੰ ਵਾਲਾਂ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ

ਉੱਥੇ ਹੀ ਕਈ ਲੋਕ ਚੰਗੀ ਗ੍ਰੋਥ ਅਤੇ ਕੇਅਰ ਦੇ ਲਈ ਕਈ ਤਰ੍ਹਾਂ ਦੇ ਪ੍ਰੋਡਟਕਟਸ ਦੀ ਵਰਤੋਂ ਕਰਦੇ ਹਨ
ABP Sanjha

ਉੱਥੇ ਹੀ ਕਈ ਲੋਕ ਚੰਗੀ ਗ੍ਰੋਥ ਅਤੇ ਕੇਅਰ ਦੇ ਲਈ ਕਈ ਤਰ੍ਹਾਂ ਦੇ ਪ੍ਰੋਡਟਕਟਸ ਦੀ ਵਰਤੋਂ ਕਰਦੇ ਹਨ

ਹਾਲਾਂਕਿ ਫੈਂਸੀ ਤਰੀਕਿਆਂ ਨਾਲ ਵਾਲਾਂ ਦੀ ਕੇਅਰ ਦੇ ਲਈ ਲੋਕ ਚੰਪੀ ਕਰਵਾਉਣਾ ਵਧੀਆ ਮੰਨਦੇ ਹਨ
ABP Sanjha

ਹਾਲਾਂਕਿ ਫੈਂਸੀ ਤਰੀਕਿਆਂ ਨਾਲ ਵਾਲਾਂ ਦੀ ਕੇਅਰ ਦੇ ਲਈ ਲੋਕ ਚੰਪੀ ਕਰਵਾਉਣਾ ਵਧੀਆ ਮੰਨਦੇ ਹਨ

ABP Sanjha

ਚੰਪੀ ਕਰਨ ਨਾਲ ਸਕੈਲਪ ‘ਤੇ ਬਲੱਡ ਸਰਕੂਲੇਸ਼ਨ ਦਾ ਲੈਵਲ ਵੱਧ ਜਾਂਦਾ ਹੈ

ABP Sanjha

ਉੱਥੇ ਹੀ ਚੰਪੀ ਕਰਨ ਨਾਲ ਵਾਲਾਂ ਦੀ ਗ੍ਰੋਥ ‘ਤੇ ਕਈ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਚੰਪੀ ਨਾਲ ਵਾਲ ਵਧਦੇ ਹਨ

ABP Sanjha

ਪਰ ਚੰਪੀ ਕਰਨ ਨਾਲ ਵਾਲ ਸੰਘਣੇ ਅਤੇ ਮਜਬੂਤ ਜ਼ਰੂਰ ਹੋਣ ਲੱਗ ਜਾਂਦੇ ਹਨ

ABP Sanjha

ਇਸ ਕਰਕੇ ਵਾਲਾਂ ਨੂੰ ਜੜ ਤੋਂ ਮਜਬੂਤੀ ਮਿਲਦੀ ਹੈ ਅਤੇ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ

ABP Sanjha

ਉੱਥੇ ਹੀ ਜ਼ਿਆਦਾ ਚੰਪੀ ਜਾਂ ਆਇਲਿੰਗ ਕਰਨ ਨਾਲ ਵੀ ਵਾਲ ਝੜ ਸਕਦੇ ਹਨ

ABP Sanjha

ਚੰਪੀ ਕਰਨ ਨਾਲ ਸਕੈਲਪ ਦੇ ਬੰਦ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਵਾਲਾਂ ਨੂੰ ਪੋਸ਼ਣ ਮਿਲਦਾ ਹੈ