Gold Facial ਵਰਗਾ ਨਿਖਾਰ ਪਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਲਾਓ ਵਿਟਾਮਿਨ ਈ ਦੇ ਕੈਪਸੂਲ
ਸਕਿਨ ਨੂੰ ਨਿਖਾਰ ਦਿੰਦੇ ਹਨ
ਜੇਕਰ ਤੁਸੀਂ ਗੋਲਡਨ ਫੇਸ਼ੀਅਲ ਵਰਗਾ ਨਿਖਾਰ ਪਾਉਣਾ ਚਾਹੁੰਦੇ ਹੋ
ਤਾਂ ਸਰਦੀਆਂ ਵਿੱਚ ਇਸ ਤਰੀਕੇ ਨਾਲ ਵਿਟਾਮਿਨ ਈ ਦੇ ਕੈਪਸੂਲ ਲਾਓ
ਚਿਹਰੇ 'ਤੇ ਵਿਟਾਮਿਨ ਈ ਦੇ ਕੈਪਸੂਲ ਨੂੰ ਤੁਹਾਨੂੰ ਹਲਦੀ ਅਤੇ ਐਲੋਵੇਰਾ ਦੇ ਨਾਲ ਮਿਲਾ ਕੇ ਲਾਉਣਾ ਚਾਹੀਦਾ ਹੈ
ਜੇਕਰ ਤੁਸੀਂ ਹਫਤੇ ਵਿੱਚ 3 ਵਾਰ ਵਿਟਾਮਿਨ ਈ ਕੈਪਸੂਲ, ਹਲਦੀ ਅਤੇ ਐਲੋਵੇਰਾ ਨੂੰ ਮਿਲਾ ਕੇ ਲਾਉਂਦੇ ਹੋ ਤਾਂ ਸਕਿਨ ਚਮਕਣ ਲੱਗ ਪੈਂਦੀ ਹੈ
ਸਕਿਨ ਨੂੰ ਚਮਕ ਅਤੇ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਲਈ ਇਹ ਤੁਹਾਡੀ ਮਦਦ ਕਰਦਾ ਹੈ
ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਤੁਸੀਂ ਵਿਟਾਮਿਨ ਈ ਕੈਪਸੂਲ, ਹਲਦੀ, ਐਲੋਵੇਰਾ ਨੂੰ ਮਿਲਾ ਕੇ ਲਾਉਣਾ ਚਾਹੀਦਾ ਹੈ
ਪਾਰਲਰ ਵਰਗਾ ਨਿਖਾਰ ਪਾਉਣ ਲਈ ਤੁਹਾਨੂੰ ਵਿਟਾਮਿਨ ਈ ਕੈਪਸੂਲ, ਹਲਦੀ ਅਤੇ ਐਲੋਵੇਰਾ ਨੂੰ ਮਿਲਾ ਕੇ ਲਾਉਣਾ ਚਾਹੀਦਾ ਹੈ