ਪਾਰਟਨਰ ਨੂੰ ਕਿਵੇਂ ਦਾ ਟੈਡੀ ਕਰਨਾ ਚਾਹੀਦਾ ਗਿਫਟ?
ਹਰ ਸਾਲ 10 ਫਰਵਰੀ ਨੂੰ ਟੈਡੀ ਡੇ ਮਨਾਇਆ ਜਾਂਦਾ ਹੈ
ਵੈਲਨਟਾਈਨ ਵੀਕ ਦੇ ਇਸ ਚੌਥੇ ਦਿਨ ਕਪਲਸ ਆਪਣੇ ਪਾਰਟਨਰ ਨੂੰ ਟੈਡੀ ਗਿਫਟ ਕਰਦੇ ਹਨ
ਕਈ ਕਪਲਸ ਵੱਖ-ਵੱਖ ਤਰ੍ਹਾਂ ਦੇ ਟੈਡੀ ਆਪਣੇ ਪਾਰਟਨਰ ਨੂੰ ਗਿਫਟ ਕਰਦੇ ਹਨ
ਬ੍ਰਾਊਨ ਟੈਡੀ ਬੀਅਰ ਟ੍ਰਸਟ ਅਤੇ ਦੋਸਤੀ ਦਾ ਪ੍ਰਤੀਕ ਹੁੰਦਾ ਹੈ, ਇਹ ਪਿਆਰ ਅਤੇ ਕੇਅਰ ਦਾ ਅਹਿਸਾਸ ਕਰਵਾਉਂਦਾ ਹੈ
ਉੱਥੇ ਹੀ ਟੈਡੀ ਡੇਅ ਦੇ ਦਿਨ ਕੁੜੀਆਂ ਆਪਣੇ ਪਾਰਟਨਰ ਨੂੰ ਬਲੂ ਟੈਡੀ ਗਿਫਟ ਵਿੱਚ ਦੇ ਸਕਦੀਆਂ ਹਨ
ਬਲੂ ਰੰਗ ਸ਼ਾਂਤੀ ਅਤੇ ਵਿਸ਼ਵਾਸ ਦਾ ਪ੍ਰਤੀਕ ਹੁੰਦਾ ਹੈ