ਤੇਲ ਲਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ
ਤੇਲ ਲਾਉਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ
ਆਓ ਜਾਣਦੇ ਹਾਂ ਵਾਲਾਂ 'ਤੇ ਤੇਲ ਲਾਉਣ ਨਾਲ ਕੀ ਫਾਇਦੇ ਹੁੰਦੇ ਹਨ
ਵਾਲਾਂ 'ਤੇ ਤੇਲ ਲਾਉਣ ਨਾਲ ਹੇਅਰ ਗ੍ਰੋਥ ਹੁੰਦੀ ਹੈ
ਪਰ ਵਾਲਾਂ ਨੂੰ ਤੇਲ ਲਾਉਣ ਨਾਲ ਸਕੈਲਪ ਵਿੱਚ ਖੂਨ ਦਾ ਸੰਚਾਰ ਵਧੀਆ ਹੁੰਦਾ ਹੈ
ਵਾਲਾਂ ਵਿੱਚ ਤੇਲ ਲਾਉਣ ਨਾਲ ਬਲੱਡ ਸਰਕੂਲੇਸ਼ਨ ਵਧੀਆ ਰਹਿੰਦਾ ਹੈ
ਵਾਲਾਂ ਵਿੱਚ ਤੇਲ ਲਾਉਣ ਨਾਲ ਵਾਲ ਡ੍ਰਾਈ ਹੋਣ ਤੋਂ ਬਚਦੇ ਹਨ ਅਤੇ ਵਾਲ ਹੈਲਥੀ ਰਹਿੰਦੇ ਹਨ