ਫਰਿੱਜ 'ਚ ਰੱਖਣ ਤੋਂ ਬਾਅਦੀ ਵੀ ਸੜ ਜਾਂਦਾ ਧਨੀਆ? ਤਾਂ ਲੰਬੇ ਸਮੇਂ ਤੱਕ ਫ੍ਰੈਸ਼ ਰੱਖਣ ਲਈ ਅਪਣਾਓ ਆਹ ਤਰੀਕੇ

ਫਰਿੱਜ 'ਚ ਰੱਖਣ ਤੋਂ ਬਾਅਦੀ ਵੀ ਸੜ ਜਾਂਦਾ ਧਨੀਆ? ਤਾਂ ਲੰਬੇ ਸਮੇਂ ਤੱਕ ਫ੍ਰੈਸ਼ ਰੱਖਣ ਲਈ ਅਪਣਾਓ ਆਹ ਤਰੀਕੇ

ਧਨੀਆ ਸਾਡੀ ਰਸੋਈ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਵਿਚੋਂ ਇੱਕ ਹੈ



ਸੁਆਦ ਦੇ ਨਾਲ-ਨਾਲ ਸਿਹਤ ਦੇ ਲਈ ਵੀ ਵਧੀਆ ਹੈ



ਕਦੇ-ਕਦੇ ਫਰਿੱਜ 'ਚ ਰੱਖਣ ਤੋਂ ਬਾਅਦ ਵੀ ਹਰਾ ਧਨੀਆ ਸੜਨ ਲੱਗ ਜਾਂਦਾ ਹੈ, ਜਿਸ ਕਰਕੇ ਲੋਕ ਪਰੇਸ਼ਾਨ ਰਹਿੰਦੇ ਹਨ



ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੂੰ ਕਿਵੇਂ ਫ੍ਰੈਸ਼ ਰੱਖ ਸਕਦੇ ਹੋ



ਧਨੀਆ ਨੂੰ ਲੰਬੇ ਸਮੇਂ ਤੱਕ ਫ੍ਰੈਸ਼ ਰੱਖਣ ਲਈ ਪਾਣੀ ਵਿੱਚ ਭਿਓਂ ਕੇ ਰੱਖ ਸਕਦੇ ਹੋ



ਧਨੀਆ ਨੂੰ ਤਾਜ਼ਾ ਰੱਖਣ ਲਈ ਸੁੱਕੇ ਪੇਪਰ ਟਾਵਲ ਵਿੱਚ ਰੱਖ ਕੇ ਇਸ ਨੂੰ ਏਅਰਟਾਈਟ ਡੱਬੇ ਵਿੱਚ ਰੱਖ ਦਿਓ



ਜਿਪਲੌਕ ਬੈਗ ਵਿੱਚ ਤੁਹਾਨੂੰ ਹਰਾ ਧਨੀਆ ਰੱਖਣਾ ਚਾਹੀਦਾ ਹੈ



ਇਸ ਨਾਲ ਵੀ ਤੁਹਾਡਾ ਧਨੀਆ ਨਹੀਂ ਸੜੇਗਾ



ਤੁਸੀਂ ਚਾਹੋ ਤਾਂ ਧਨੀਆ ਨੂੰ ਪੀਸ ਕੇ ਪੇਸਟ ਬਣਾ ਕੇ ਵੀ ਰੱਖ ਸਕਦੇ ਹੋ