25 ਦਿਨਾਂ ਤੱਕ ਕੱਚੇ ਦੁੱਧ 'ਚ ਮਿਲਾ ਕੇ ਲਾਓ ਆਹ ਜੈੱਲ, ਸ਼ੀਸ਼ੇ ਦੀ ਤਰ੍ਹਾਂ ਚਮਕੇਗਾ ਚਿਹਰਾ!



ਅੱਜਕੱਲ੍ਹ ਹਰ ਕੋਈ ਕੋਰੀਅਨ ਗਲਾਸ ਸਕਿਨ ਚਾਹੁੰਦਾ ਹੈ, ਪਰ ਚਿਹਰੇ 'ਤੇ ਅਜਿਹਾ ਗਲੋ ਨਹੀਂ ਆਉਂਦਾ ਹੈ



ਜੇਕਰ ਤੁਸੀਂ 25 ਦਿਨਾਂ ਤੱਕ ਕੱਚੇ ਦੁੱਧ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਲਾਉਂਦੇ ਹੋ, ਤਾਂ ਚਿਹਰਾ ਸ਼ੀਸੇ ਦੀ ਤਰ੍ਹਾਂ ਚਮਕੇਗਾ



ਚਿਹਰੇ 'ਤੇ ਨੈਚੂਰਲ ਗਲੋ ਲਿਆਉਣ ਲਈ ਤੁਸੀਂ ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਾ ਸਕਦੇ ਹੋ



ਇਹ ਸਕਿਨ ਤੋਂ ਦਾਗ-ਧੱਬੇ ਅਤੇ ਕਾਲੇਪਨ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ



ਸਕਿਨ ਨੂੰ ਗਲੋਇੰਗ, ਬੇਦਾਗ ਅਤੇ ਨਿਖਾਰ ਲਿਆਉਣ ਵਿੱਚ ਫਾਇਦੇਮੰਦ ਹੁੰਦਾ ਹੈ



ਇਹ ਪੇਸਟ ਸਕਿਨ ਨੂੰ ਮਾਸਚਰਾਈਜ਼ ਕਰਨ ਵਿੱਚ ਵੀ ਮਦਦ ਕਰਦਾ ਹੈ



ਇਹ ਸਕਿਨ ਨੂੰ ਬੈਕਟੀਰੀਆ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ



ਤੁਸੀਂ ਵੀ ਚਿਹਰੇ 'ਤੇ ਇਸ ਪੇਸਟ ਨੂੰ ਅਪਲਾਈ ਕਰ ਸਕਦੇ ਹੋ



ਤੁਹਾਡਾ ਚਿਹਰਾ ਸ਼ੀਸ਼ੇ ਦੀ ਤਰ੍ਹਾਂ ਚਮਕੇਗਾ