ਸ਼ਹਿਦ 'ਚ ਮਿਲਾ ਕੇ ਚਿਹਰੇ 'ਤੇ ਲਾਓ ਆਹ 3 ਚੀਜ਼ਾਂ, Skin 'ਤੇ ਆਵੇਗਾ ਗਲੋ

ਸ਼ਹਿਦ 'ਚ ਮਿਲਾ ਕੇ ਚਿਹਰੇ 'ਤੇ ਲਾਓ ਆਹ 3 ਚੀਜ਼ਾਂ, Skin 'ਤੇ ਆਵੇਗਾ ਗਲੋ

ਚਿਹਰੇ ਦੀਆਂ ਛਾਈਆਂ ਕਿਸੇ ਵੀ ਚਿਹਰੇ ਦੀ ਖੂਬਸੂਰਤੀ ਵਿਗਾੜਨ ਲਈ ਕਾਫੀ ਹਨ

ਬੇਦਾਗ ਚਿਹਰਾ ਬਣਾਉਣ ਦੇ ਲਈ ਕਈ ਔਰਤਾਂ ਪਾਰਲਰ ਜਾ ਕੇ ਹਜ਼ਾਰਾਂ ਰੁਪਏ ਖਰਚ ਕਰਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਚਿਹਰੇ 'ਤੇ ਗਲੋ ਆ ਸਕਦਾ ਹੈ

Published by: ਏਬੀਪੀ ਸਾਂਝਾ

ਚਿਹਰੇ ਦੀਆਂ ਜਿੱਦੀ ਛਾਈਆਂ ਹਟਾਉਣ ਲਈ ਸ਼ਹਿਦ ਅਤੇ ਮੁਲਤਾਨੀ ਮਿੱਟੀ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਇਸ ਦੇ ਲਈ 1 ਕੌਲੀ ਵਿੱਚ ਸ਼ਹਿਦ ਅਤੇ 1 ਚਮਚ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਤਿਆਰ ਕਰ ਲਓ

ਇਸ ਪੇਸਟ ਵਿੱਚ ਗੁਲਾਬ ਜਲ ਮਿਕਸ ਕਰੋ ਅਤੇ ਫਿਰ ਚਿਹਰੇ 'ਤੇ ਲਾਓ

ਇਸ ਪੇਸਟ ਵਿੱਚ ਗੁਲਾਬ ਜਲ ਮਿਕਸ ਕਰੋ ਅਤੇ ਫਿਰ ਚਿਹਰੇ 'ਤੇ ਲਾਓ

ਸ਼ਹਿਦ ਅਤੇ ਕੱਚੇ ਦੁੱਧ ਦਾ ਮਿਕਸ਼ਚਰ ਵੀ ਛਾਈਆਂ ਨੂੰ ਹਟਾਉਣ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ

ਇਸ ਦੇ ਲਈ ਸ਼ਹਿਦ ਅਤੇ ਦੁੱਧ ਦੀ ਬਰਾਬਰ ਮਾਤਰਾ ਰੱਖੋ

ਸ਼ਹਿਦ ਅਤੇ ਕੇਲਾ ਵੀ ਛਾਈਆਂ ਨੂੰ ਹਟਾਉਂਦਾ ਹੈ, ਅੱਧਾ ਕੇਲਾ ਮੈਸ਼ ਕਰਕੇ ਇਸ ਵਿੱਚ ਸ਼ਹਿਦ ਮਿਕਸ ਕਰ ਲਓ, ਫਿਰ ਇਸ ਨੂੰ ਚਿਹਰੇ 'ਤੇ ਲਾਓ