Perfume ਦੀ ਖ਼ੁਸ਼ਬੂ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਤੇ ਬਹੁਤ ਲੋਕ ਇਸ ਦੀ ਵਰਤੋਂ ਕਰਦੇ ਹਨ।

Published by: ਗੁਰਵਿੰਦਰ ਸਿੰਘ

ਜੋਤਿਸ਼ ਮੁਤਾਬਕ, ਹਰ ਸਮੇਂ Perfume ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ, ਇਸ ਨਾਲ ਦਿੱਕਤ ਹੋ ਸਕਦੀ ਹੈ।

ਦਿਨ ਦੇ ਵੇਲੇ Perfume ਦੀ ਵਰਤੋਂ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਜੋਤਿਸ਼ ਮੁਤਾਬਕ, ਰਾਤ ਦੇ ਵੇਲੇ Perfume ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਮੰਨਿਆ ਜਾਂਦਾ ਹੈ ਕਿ ਰਾਤ ਦੇ ਵੇਲੇ Perfume ਦੀ ਵਰਤੋਂ ਕਰਨ ਨਾਲ ਭੂਤ ਪ੍ਰੇਤ ਤੇ ਨਕਾਰਤਮਿਕ ਸ਼ਕਤੀਆਂ ਆਕਰਸ਼ਿਤ ਹੁੰਦੀਆਂ ਹਨ।



ਇਸ ਲਈ ਕਿਹਾ ਜਾਂਦਾ ਹੈ ਕਿ ਰਾਤ ਦੇ ਵੇਲੇ ਕਿਸੇ ਵੀ ਖ਼ੁਸ਼ਬੂ ਵਾਲੀ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਤੇਜ਼ ਖ਼ੁਸ਼ਬੂ ਸਾਡੇ ਸੁਪਨਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।



ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਧਾਰਮਿਕ ਮਾਨਤਾਵਾਂ ਦੇ ਆਧਾਰਿਤ ਹੈ।