ਤੁਰਨਾ ਸਾਡੀ ਸਿਹਤ ਲਈ ਬਹੁਤ ਜ਼ਰੂਰ ਹੁੰਦਾ ਹੈ

Published by: ਗੁਰਵਿੰਦਰ ਸਿੰਘ

ਪਰ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਰ ਰੋਜ਼ ਕਿੰਨੇ ਕਦਮ ਚੱਲਣਾ ਚਾਹੀਦਾ ਹੈ।

ਅਜਿਹੇ ਵਿੱਚ ਆਓ ਦੱਸਦੇ ਹਾਂ ਕਿ ਹਰ ਰੋਜ਼ ਕਿੰਨੇ ਕਦਮ ਚੱਲਣਾ ਜ਼ਰੂਰੀ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਇੱਕ ਖੋਜ ਦੇ ਮੁਤਾਬਕ, ਹਰ ਰੋਜ਼ 2500 ਕਦਮ ਚੱਲਣਾ ਚਾਹੀਦਾ ਹੈ



ਜਿਸ ਨਾਲ ਤੁਹਾਡੀ ਸਿਹਤ ਚੰਗੀ ਬਣੀ ਰਹਿੰਦੀ ਹੈ

Published by: ਗੁਰਵਿੰਦਰ ਸਿੰਘ

ਇੱਕ ਹੋਰ ਰਿਪੋਰਟ ਦੇ ਮੁਤਾਬਕ, ਹਰ ਰੋਜ਼ ਘੱਟੋ-ਘੱਟ 10 ਹਜ਼ਾਰ ਕਦਮ ਚੱਲਣਾ ਚਾਹੀਦਾ ਹੈ

Published by: ਗੁਰਵਿੰਦਰ ਸਿੰਘ

ਹਰ ਰੋਜ਼ ਚੱਲਣ ਨਾਲ ਦਿਲ ਦੀ ਸਿਹਤ ਬਣੀ ਰਹਿੰਦੀ ਹੈ



ਇਸ ਤੋਂ ਇਲਾਵਾ ਇਸ ਨਾਲ ਮੋਟਾਪਾ, ਡਿਰਪੈਰਸ਼ਨ ਤੇ ਕੈਂਸਰ ਤੋਂ ਵੀ ਬਚਾਅ ਰਹਿੰਦਾ ਹੈ

Published by: ਗੁਰਵਿੰਦਰ ਸਿੰਘ