ਚੌਲੀ ਸਾਡੀ ਥਾਲੀ ਦਾ ਹਿੱਸਾ ਹੈ ਤੇ ਬਹੁਤ ਲੋਕ ਇਸ ਨੂੰ ਪੂਰੇ ਚਾਅ ਨਾਲ ਖਾਂਦੇ ਹਨ।

Published by: ਗੁਰਵਿੰਦਰ ਸਿੰਘ

ਚੌਲ ਵਿੱਚ ਵਿਟਾਮਿਨ ਬੀ, ਪ੍ਰੋਟੀਨ, ਫਾਇਬਰ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੇ

ਹਾਲਾਂਕ ਰੋਜ਼ਾਨਾਂ ਚੌਲ ਖਾਣ ਨਾਲ ਭਾਰ ਵਧਦਾ ਹੈ ਤੇ ਪੇਟ ਸਬੰਧੀ ਦਿੱਕਤਾਂ ਹੁੰਦੀਆਂ ਹਨ।



ਕੁਝ ਲੋਕ ਸਵੇਰੇ ਤੇ ਸ਼ਾਮ ਵੇਲੇ ਚੌਲ ਖਾਂਦੇ ਹਨ ਪਰ ਲੋਕਾਂ ਨੂੰ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਜੇ ਭਾਰ ਵਧਿਆ ਹੋਇਆ ਹੈ ਤਾਂ ਘੱਟ ਚੌਲ ਖਾਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਹੋਰ ਭਾਰ ਵਧ ਜਾਂਦਾ

ਸ਼ੂਗਰ ਦੇ ਮਰੀਜ਼ਾਂ ਨੂੰ ਵੀ ਚੌਲ ਨਹੀਂ ਖਾਣੇ ਚਾਹੀਦੇ ਕਿਉਂਕਿ ਇਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।

ਪੇਟ ਦਰਦ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਰਾਤ ਵੇਲੇ ਚੌਲ ਖਾਣ ਤੋਂ ਬਚਣਾ ਚਾਹੀਦਾ ਹੈ।

ਗਠੀਆ ਦੇ ਮਰੀਜ਼ਾਂ ਨੂੰ ਵੀ ਰਾਤ ਵੇਲੇ ਚੌਲ ਨਹੀਂ ਖਾਣੇ ਚਾਹੀਦੇ ਹਨ ਕਿਉਂਕਿ ਇਹ ਦਰਦ ਹੋਰ ਵਧਾ ਸਕਦਾ ਹੈ।



ਹਾਈ ਬੀਪੀ ਵਾਲੇ ਲੋਕਾਂ ਨੂੰ ਵੀ ਚੌਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।