ਕੇਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਕੇਲਾ ਖਾਣ ਨਾਲ ਸਾਰੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਕੇਲੇ ਖਾਣ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਦਰਅਸਲ, ਜ਼ਿਆਦਾ ਕੇਲੇ ਖਾਣ ਨਾਲ ਵਿਅਕਤੀ ਮੋਟਾ ਹੋ ਸਕਦਾ ਹੈ।

ਕਿਉਂਕਿ ਕੇਲੇ ਵਿੱਚ ਫਾਇਬਰ ਤੇ ਕੁਦਰਤੀ ਖੰਡ ਹੁੰਦੀ ਹੈ।



ਜੇ ਤੁਸੀਂ ਇਸ ਨੂੰ ਦੁੱਧ ਨਾਲ ਖਾਂਦੇ ਹੋ ਤਾਂ ਇਸ ਨਾਲ ਵਜ਼ਨ ਵਧ ਸਕਦਾ ਹੈ।

ਉੱਥੇ ਹੀ ਖਾਲੀ ਪੇਟ ਕੇਲੇ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਇਸ ਤੋਂ ਇਲਾਵਾ ਪੱਕਾ ਕੇਲਾ ਖਾਣ ਨਾਲ ਪੇਟ ਸਾਫ ਰਹਿੰਦਾ ਹੈ।



ਪਰ ਜੇ ਤੁਸੀਂ ਕੱਚਾ ਕੇਲਾ ਖਾਂਦੇ ਹੋ ਤਾਂ ਤੁਹਾਨੂੰ ਕਬਜ਼ ਹੋ ਸਕਦੀ ਹੈ।