ਸਾਵਧਾਨ, ਕਿਤੇ ਤੁਸੀਂ ਵੀ ਤਾਂ ਨਹੀਂ ਪੀਸ ਰਹੇ ਮਿਕਸੀ 'ਚ ਆਹ 5 ਚੀਜ਼ਾਂ, ਹੋ ਸਕਦਾ ਵੱਡਾ ਨੁਕਸਾਨ

ਸਾਵਧਾਨ, ਕਿਤੇ ਤੁਸੀਂ ਵੀ ਤਾਂ ਨਹੀਂ ਪੀਸ ਰਹੇ ਮਿਕਸੀ 'ਚ ਆਹ 5 ਚੀਜ਼ਾਂ, ਹੋ ਸਕਦਾ ਵੱਡਾ ਨੁਕਸਾਨ

ਮਿਕਸਰ ਗ੍ਰਾਈਂਡਰ ਦੀ ਵਰਤੋਂ ਮਸਾਲੇ ਜਾਂ ਫਲਾਂ ਦਾ ਜੂਸ ਬਣਾਉਣ ਦੇ ਲਈ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਮਿਕਸਰ ਵਿੱਚ ਕੁਝ ਚੀਜ਼ਾਂ ਨੂੰ ਪੀਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਤੁਹਾਡਾ ਮਿਕਸਰ ਖਰਾਬ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜਦੋਂ ਵੀ ਤੁਸੀਂ ਖੜ੍ਹੇ ਮਸਾਲੇ ਪੀਸਦੇ ਹੋ, ਜੋ ਕਿ ਬਹੁਤ ਹਾਰਡ ਹੁੰਦੇ ਹਨ, ਇਸ ਕਰਕੇ ਮਿਕਸਰ ਦਾ ਬਲੇਡ ਟੁੱਟ ਸਕਦਾ ਹੈ

ਕਾਲਡ ਕੌਫੀ ਬਣਾਉਂਦਿਆਂ ਹੋਇਆਂ ਅਕਸਰ ਵੱਡੇ-ਵੱਡੇ ਆਈਸ ਕਿਊਬ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਰਕੇ ਬਲੇਡ ਟੁੱਟਣ ਦਾ ਖਤਰਾ ਰਹਿੰਦਾ ਹੈ

ਕਾਲਡ ਕੌਫੀ ਬਣਾਉਂਦਿਆਂ ਹੋਇਆਂ ਅਕਸਰ ਵੱਡੇ-ਵੱਡੇ ਆਈਸ ਕਿਊਬ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਰਕੇ ਬਲੇਡ ਟੁੱਟਣ ਦਾ ਖਤਰਾ ਰਹਿੰਦਾ ਹੈ

ਮਿਕਸਰ ਵਿੱਚ ਜ਼ਿਆਦਾ ਗਰਮ ਚੀਜ਼ਾਂ ਪਾਉਣ ਨਾਲ ਭਾਪ ਬਣਦੀ ਹੈ, ਜਿਸ ਨਾਲ ਪ੍ਰੈਸ਼ਰ ਬਣ ਜਾਂਦਾ ਹੈ, ਜਿਸ ਨਾਲ ਮਿਕਸਰ ਖਰਾਬ ਹੋ ਸਕਦਾ ਹੈ

ਇੱਕ ਤੋਂ ਵੱਧ ਅਦਰਕ ਪੀਸਣ ਨਾਲ ਅਕਸਰ ਇਹ ਬਲੇਡ ਵਿੱਚ ਫਸ ਜਾਂਦਾ ਹੈ, ਜਿਸ ਨਾਲ ਮਿਕਸਰ ਖਰਾਬ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਜਦੋਂ ਕੌਫੀ ਬੀਂਸ ਨੂੰ ਮਿਕਸਰ ਗ੍ਰਾਈਂਡਰ ਵਿੱਚ ਪਿਸਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਤਾਂ ਅਕਸਰ ਇਸ ਦੇ ਟੁਕੜੇ ਜਾਰ ਦੀ ਬਲੇਡ ਵਿੱਚ ਫਸ ਜਾਂਦੇ ਹਨ

ਜਿਸ ਨਾਲ ਮਿਕਸਰ ਖਰਾਬ ਹੋ ਜਾਂਦਾ ਹੈ