ਆਂਡੇ ਵਿੱਚ ਪ੍ਰੋਟੀਨ, ਵਿਟਾਮਿਨ ਹੁੰਦੇ ਹਨ ਰੋਜ਼ ਆਂਡਾ ਖਾਣਾ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

Published by: ਗੁਰਵਿੰਦਰ ਸਿੰਘ

ਕੁਝ ਲੋਕ ਨਾਸ਼ਤਾ ਜਾਂ ਫਿਰ ਜਿੰਮ ਜਾਣ ਤੋਂ ਪਹਿਲਾਂ ਆਂਡੇ ਖਾਂਦੇ ਹਨ ਜੋ ਕਿ ਫਾਇਦੇਮੰਦ ਹੈ।

ਪਰ ਅਕਸਰ ਅਜਿਹਾ ਹੁੰਦਾ ਹੈ ਕਿ ਉਬਾਲਣ ਵੇਲੇ ਆਂਡਾ ਟੁੱਟ ਜਾਂਦਾ ਹੈ

Published by: ਗੁਰਵਿੰਦਰ ਸਿੰਘ

ਜੇ ਤੁਸੀਂ ਇਸ ਤੋਂ ਬਚਣਾ ਹੈ ਤਾਂ ਇਹ ਤਰੀਕਾ ਅਪਣਾ ਸਕਦੇ ਹੋ ਜਿਸ ਨਾਲ ਫਾਇਦਾ ਹੋਵੇਗਾ।

Published by: ਗੁਰਵਿੰਦਰ ਸਿੰਘ

ਪੈਨ ਵਿੱਚ ਆਂਡਾ ਰੱਖੋ ਤੇ ਫਿਰ ਉਸ ਨੂੰ ਡੁਬਾਉਣ ਜਿੰਨਾ ਪਾਣੀ ਵਿੱਚ ਪਾਓ

Published by: ਗੁਰਵਿੰਦਰ ਸਿੰਘ

ਆਂਡਾ ਦਾ ਪਾਣੀ ਗਰਮ ਹੋਣ ਦਿਓ ਤੇ ਫਿਰ ਇਸ ਵਿੱਚ ਨਮਕ ਦੀ ਵਰਤੋਂ ਕਰੋ।



ਨਮਕ ਪਾਉਣ ਤੋਂ ਬਾਅਦ ਨਿੰਬੂ ਦਾ ਰਸ ਵਿੱਚ ਪਾਓ ਜਿਸ ਨਾਲ ਆਂਡੇ ਦਾ ਛਿਲਕਾ ਸਖ਼ਤ ਹੋ ਜਾਵੇਗਾ।

Published by: ਗੁਰਵਿੰਦਰ ਸਿੰਘ

ਆਂਡੇ ਨੂੰ ਖਾਣ ਲਈ ਉਬਾਲ ਰਹੇ ਹੋ ਤਾਂ 10 ਮਿੰਟ ਤੇ ਜੇ ਸਬਜ਼ੀ ਬਣਾਉਣੀ ਹੈ 12 ਮਿੰਟ ਤੱਕ ਉਬਾਲੋ

Published by: ਗੁਰਵਿੰਦਰ ਸਿੰਘ

ਆਂਡੇ ਨੂੰ ਬਿਨਾਂ ਕਿਸੇ ਦਿੱਕਤ ਤੋਂ ਉਬਾਲਣਾ ਹੈ ਤਾਂ ਕੁੱਕਰ ਵਿੱਚ ਪਾਓ ਤੇ ਨਮਕ ਪਾ ਕੇ ਬੰਦ ਕਰ ਦਿਓ