ਆਮਤੌਰ 'ਤੇ ਨੀਂਦ ਦੀ ਕਮੀਂ, ਲਗਾਤਾਰ ਫੋਨ ਦਾ ਇਸਤੇਮਾਲ ਅਤੇ ਕੈਮੀਕਲ ਵਾਲੇ ਸਕਿਨ ਕੇਅਰ ਪ੍ਰੋਡਕਟਸ ਦੇ ਇਸਤੇਮਾਲ ਨਾਲ ਅੱਖਾਂ ਦੇ ਹੇਠਾਂ ਡਾਰਕ ਸਰਕਲ ਨਜ਼ਰ ਆਉਣ ਲੱਗ ਪੈਂਦੇ ਹਨ

ਆਮਤੌਰ 'ਤੇ ਨੀਂਦ ਦੀ ਕਮੀਂ, ਲਗਾਤਾਰ ਫੋਨ ਦਾ ਇਸਤੇਮਾਲ ਅਤੇ ਕੈਮੀਕਲ ਵਾਲੇ ਸਕਿਨ ਕੇਅਰ ਪ੍ਰੋਡਕਟਸ ਦੇ ਇਸਤੇਮਾਲ ਨਾਲ ਅੱਖਾਂ ਦੇ ਹੇਠਾਂ ਡਾਰਕ ਸਰਕਲ ਨਜ਼ਰ ਆਉਣ ਲੱਗ ਪੈਂਦੇ ਹਨ

ਡਾਰਕ ਸਰਕਲ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਕੁਝ ਘਰੇਲੂ ਨੁਸਖੇ ਅਪਣਾਉਣ ਨਾਲ ਰਾਹਤ ਮਿਲ ਸਕਦੀ ਹੈ



ਜਿਨ੍ਹਾਂ ਵਿਚੋਂ ਇੱਕ ਹੈ ਕੱਚਾ ਦੁੱਧ, ਜੋ ਕਿ ਕਾਲੇ ਘੇਰਿਆਂ ਨੂੰ ਹਲਕਾ ਕਰਨ ਵਿੱਚ ਮਦਦਗਾਰ ਹੈ, ਤਾਂ ਆਓ ਜਾਣਦੇ ਹਾਂ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ



ਸਭ ਤੋਂ ਪਹਿਲਾਂ ਕੱਚੇ ਦੁੱਧ ਵਿੱਚ ਹਲਦੀ, ਸ਼ਹਿਦ ਅਤੇ ਕੌਫੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਦਾ ਪੇਸਟ ਤਿਆਰ ਕਰ ਲਓ



ਹੁਣ ਇਸ ਪੇਸਟ ਨੂੰ ਅੱਖਾਂ ਦੇ ਆਲੇ-ਦੁਆਲੇ ਲਾ ਕੇ 2 ਮਿੰਟ ਤੱਕ ਮਸਾਜ ਕਰੋ ਅਤੇ ਇਸ ਤੋਂ ਬਾਅਦ 10 ਮਿੰਟ ਤੱਕ ਇਸ ਨੂੰ ਲੱਗਿਆ ਰਹਿਣ ਦਿਓ



ਪੂਰਾ ਹਫਤਾ ਇਸ ਰੈਮੀਡੀ ਨੂੰ ਕਰਨ ਨਾਲ ਡਾਰਕ ਸਰਕਲ ਦੀ ਸਮੱਸਿਆ ਦੂਰ ਹੋ ਜਾਂਦੀ ਹੈ



ਇਸ ਤੋਂ ਇਲਾਵਾ ਕੱਚੇ ਦੁੱਧ ਵਿੱਚ ਆਲੂ ਦੇ ਰਸ ਨੂੰ ਮਿਲਾ ਕੇ ਲਾਉਣ ਨਾਲ ਵੀ ਡਾਰਕ ਸਰਕਲ ਨੂੰ ਘੱਟ ਕੀਤਾ ਜਾ ਸਕਦਾ ਹੈ



ਆਲੂ ਦੇ ਰਸ ਵਿੱਚ ਮੌਜੂਦ ਨੈਚੂਰਲ ਬਲੀਚਿੰਗ ਗੁਣ ਕਾਲੇਪਨ ਨੂੰ ਦੂਰ ਕਰਦੇ ਹਨ



ਨਾਲ ਹੀ ਇਸ ਦੀ ਵਰਤੋਂ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ



ਆਹ ਤਰੀਕੇ ਅਪਣਾ ਕੇ ਤੁਸੀਂ ਕਾਲੇ ਘੇਰਿਆਂ ਤੋਂ ਰਾਹਤ ਪਾ ਸਕਦੇ ਹੋ