ਕੀ ਤੁਹਾਨੂੰ ਪਤਾ ਹੈ ਦੁੱਧ ਵਿੱਚ ਸਿਰਫ ਪਾਣੀ ਦੀ ਹੀ ਮਿਲਾਵਟ ਨਹੀਂ ਹੁੰਦੀ।

Published by: ਗੁਰਵਿੰਦਰ ਸਿੰਘ

ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਦੀ ਵੀ ਮਿਲਾਵਟ ਕੀਤੀ ਜਾਂਦੀ ਹੈ।

ਆਓ ਤੁਹਾਨੂੰ ਦੱਸੀਏ ਕਿ ਤੁਸੀਂ ਘਰ ਵਿੱਚ ਕਿਵੇਂ ਨਕਲੀ ਦੁੱਧ ਦੀ ਪਹਿਚਾਣ ਕਰ ਸਕਦੇ ਹੋ।



ਨਕਲੀ ਦੁੱਧ ਨੂੰ ਉਬਾਲਣ ਤੋਂ ਬਾਅਦ ਇਹ ਜੰਮ ਜਾਂਦਾ ਹੈ ਤੇ ਜਾਂ ਅਜੀਬ ਬਦਬੂ ਦਿੰਦਾ ਹੈ

Published by: ਗੁਰਵਿੰਦਰ ਸਿੰਘ

ਨਕਲੀ ਦੁੱਧ ਪਾਣੀ ਵਿੱਚ ਜਲਦੀ ਮਿਲ ਜਾਂਦਾ ਹੈ।



ਅਸਲੀ ਦੁੱਧ ਗਾੜਾ ਤੇ ਕਰੀਮ ਵਾਲਾ ਹੁੰਦਾ ਹੈ ਜਦੋਂ ਕਿ ਨਕਲੀ ਪਤਲਾ ਤੇ ਪਾਣੀ ਵਰਗਾ ਹੁੰਦਾ ਹੈ।



ਨਕਲੀ ਦੁੱਧ ਦੀ ਪਹਿਚਾਣ ਲਿਟਮਸ ਪੇਪਰ ਨਾਲ ਵੀ ਕੀਤੀ ਜਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਨਕਲੀ ਦੁੱਧ ਦੀ ਪੈਕਜਿੰਗ ਉੱਤੇ ਵੀ ਕੋਈ ਜਾਣਕਾਰੀ ਨਹੀਂ ਹੁੰਦੀ ਨਾ ਹੀ ਐਕਸਪਾਇਰੀ ਡੇਟ ਹੁੰਦੀ ਹੈ।



ਅਸਲੀ ਦੁੱਧ ਦਾ ਰੰਗ ਸਫੈਦ ਹੁੰਦਾ ਹੈ ਜਦੋਂ ਕਿ ਨਕਲੀ ਦਾ ਰੰਗ ਪੀਲਾ ਹੁੰਦਾ ਹੈ।