ਪ੍ਰੈਸ਼ਰ ਕੂਕਰ 'ਚ ਇਸ ਤਰੀਕੇ ਨਾਲ ਬਣਾਓ ਪਨੀਰ ਪੁਲਾਓ

ਪਨੀਰ ਪੁਲਾਓ ਪ੍ਰੋਟੀਨ ਅਤੇ ਨਿਊਟ੍ਰੀਐਂਟਸ ਨਾਲ ਭਰਪੂਰ ਸ਼ਾਕਾਹਾਰੀ ਮੀਲ ਹੈ, ਜਿਸ ਨੂੰ ਆਸਾਨੀ ਨਾਲ ਘਰ ਵਿੱਚ ਬਣਾਇਆ ਜਾ ਸਕਦਾ ਹੈ

ਆਓ ਜਾਣਦੇ ਹਾਂ ਕਿ ਪ੍ਰੈਸ਼ਰ ਕੂਕਰ ਵਿੱਚ ਕਿਸ ਤਰੀਕੇ ਨਾਲ ਪਨੀਰ ਪੁਲਾਓ ਬਣਾਇਆ ਜਾਂਦਾ ਹੈ

ਇਸ ਲਈ ਤੁਹਾਡੇ ਕੋਲ ਬਾਸਮਤੀ ਚੌਲ, ਘਿਓ, ਜੀਰਾ, ਸਾਰੇ ਮਸਾਲ, ਪਨੀਰ, ਪਿਆਜ, ਟਮਾਟਰ, ਨਮਕ ਅਤੇ ਧਨੀਆ ਹੋਣਾ ਚਾਹੀਦਾ ਹੈ

ਸਭ ਤੋਂ ਪਹਿਲਾਂ ਕੂਕਰ ਵਿੱਚ ਘਿਓ ਗਰਮ ਕਰੋ ਅਤੇ ਫਿਰ ਇਸ ਵਿੱਚ ਜੀਰਾ, ਪਿਆਜ ਅਤੇ ਟਮਾਟਰ ਪਾ ਕੇ ਭੁੰਨੋ

ਇਸ ਤੋਂ ਬਾਅਦ ਇਸ ਵਿੱਚ ਸਾਰੇ ਮਸਾਲੇ ਪਾ ਦਿਓ, ਇਸ ਨੂੰ ਉਦੋਂ ਤੱਕ ਭੁੰਨੋ, ਜਦੋਂ ਤੱਕ ਇਹ ਤੇਲ ਨਾ ਛੱਡ ਦੇਵੇ

ਫਿਰ ਪਨੀਰ ਅਤੇ ਧੋਤੇ ਹੋਏ ਚੌਲ ਪਾਓ

ਫਿਰ ਪਨੀਰ ਅਤੇ ਧੋਤੇ ਹੋਏ ਚੌਲ ਪਾਓ

ਉਸ ਤੋਂ ਬਾਅਦ ਸੁਆਦ ਮੁਤਾਬਕ ਨਮਕ ਅਤੇ ਲੋੜ ਅਨੂਸਾਰ ਪਾਣੀ ਪਾ ਕੇ ਮਿਲਾਓ

ਪ੍ਰੈਸ਼ਰ ਕੂਕਰ ਦਾ ਢੱਕਣ ਬੰਦ ਕਰੋ ਅਤੇ ਫਿਰ 2-3 ਸੀਟੀਆਂ ਆਉਣ ਦਿਓ

5 ਮਿੰਟ ਤੋਂ ਬਾਅਦ ਪ੍ਰੈਸ਼ਰ ਕੂਕਰ ਦਾ ਢੱਕਣ ਖੋਲ੍ਹੋ ਅਤੇ ਪਨੀਰ ਪੁਲਾਓ ਨੂੰ ਧਨੀਏ ਨਾਲ ਸਜਾਓ