ਭਾਰਤ ਵਿੱਚ momoz ਥੋੜੇ ਸਮੇਂ ਵਿੱਚ ਲੋਕਾਂ ਦੇ ਪਸੰਦੀਦਾ ਬਣ ਚੁੱਕੇ ਹਨ।

Published by: ਗੁਰਵਿੰਦਰ ਸਿੰਘ

momoz ਦੇ ਵੱਖ ਵੱਖ ਤਰੀਕਿਆਂ ਨੇ ਲੋਕਾਂ ਦੇ ਮਨਾਂ ਵਿੱਚ ਵੱਖਰੀ ਪਛਾਣ ਬਣਾਈ ਹੈ।

ਅੱਜ ਕੱਲ੍ਹ ਲੋਕ ਚਾਟ, ਪਕੌੜੇ ਤੇ ਸਮੌਸੇ ਖਾਣੇ ਜ਼ਿਆਦਾ ਪਸੰਦ ਨਹੀਂ ਕਰਦੇ ਹਨ।

momoz ਦੇ ਕਈ ਤਰੀਕੇ ਹਨ ਪਰ ਜ਼ਿਆਦਾਤਰ ਲੋਕ ਸਟੀਮ momoz ਖਾਣਾ ਪਸੰਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਲੋਕ momoz ਨੂੰ ਸਿਹਤਮੰਦ ਮੰਨਦੇ ਹਨ ਪਰ momoz ਖਾਣ ਨਾਲ ਬਹੁਤ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ।



momoz ਦੇ ਮੈਦੇ ਦੀ ਵਜ੍ਹਾ ਨਾਲ ਸ਼ੂਗਰ ਲੈਵਲ ਵਧ ਜਾਂਦਾ ਹੈ ਜਿਸ ਨਾਲ ਡਾਇਬਟੀਜ਼ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਮੈਦਾ ਹੱਡੀਆਂ ਦੇ ਕੈਲਸ਼ੀਅਮ ਨੂੰ ਸੋਖਦਾ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ।

ਇਸ ਤੋਂ ਇਲਾਵਾ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਕਿਉਂਕਿ momoz ਦੀ ਚਟਨੀ ਤਿੱਖੀ ਹੁੰਦੀ ਹੈ।



momoz ਦੀ ਚਟਨੀ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਬੀਪੀ ਵਧ ਜਾਂਦਾ ਹੈ।