ਹਮੇਸ਼ਾ ਡਿਪਰੈਸ਼ਨ 'ਚ ਰਹਿੰਦੇ ਹੋ, ਤਾਂ ਜਾਣ ਲਓ ਇਸ ਤੋਂ ਛੁਟਕਾਰਾ ਪਾਉਣ ਦਾ ਤਰੀਕਾ
ਅੱਜਕੱਲ੍ਹ ਦੇ ਸਮੇਂ ਵਿੱਚ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ
ਪਿਛਲੇ ਕੁਝ ਸਮੇਂ ਵਿੱਚ ਡਿਪਰੈਸ਼ਨ ਦੇ ਮਾਮਲੇ ਕਾਫੀ ਵਧੇ ਹਨ
ਆਓ ਜਾਣਦੇ ਹਾਂ ਡਿਪਰੈਸ਼ਨ ਤੋਂ ਕਿਵੇਂ ਨਿਕਲਿਆ ਜਾ ਸਕਦਾ ਹੈ
ਡਿਪਰੈਸ਼ਨ ਦੇ 4 ਸਟੇਜ ਹੁੰਦੇ ਹਨ, ਜੋ ਕਿ ਵਿਅਕਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ
ਜੇਕਰ ਤੁਹਾਨੂੰ ਡਿਪਰੈਸ਼ਨ ਤੋਂ ਨਿਕਲਣਾ ਹੈ ਤਾਂ ਐਕਟਿਵ ਰਹਿਣ ਦੀ ਲੋੜ ਹੈ
ਜੇਕਰ ਤੁਸੀਂ ਇਕੱਲੇ ਰਹੋਗੇ ਕਿਸੇ ਨਾਲ ਗੱਲਬਾਤ ਨਹੀਂ ਕਰੋਗੇ ਤਾਂ ਸਮੱਸਿਆ ਹੋਰ ਵਧੇਗੀ
ਤੁਸੀਂ ਰੋਜ਼ ਉੱਠ ਕੇ ਯੋਗ ਕਰੋ, ਵਾਕ ਕਰੋ ਜਾਂ ਵਾਕਿੰਗ ਵੀ ਕਰ ਸਕਦੇ ਹੋ
ਡਿਪਰੈਸ਼ਨ ਤੋਂ ਬਾਹਰ ਨਿਕਲਣ ਲਈ ਤੁਹਾਨੂੰ ਆਪਣੇ ਜੀਵਨ ਦਾ ਟੀਚਾ ਬਣਾਉਣਾ ਹੋਵੇਗਾ
ਇਸ ਤੋਂ ਇਲਾਵਾ ਇਸ ਤੋਂ ਬਾਹਰ ਨਿਕਲਣ ਲਈ ਇੱਕ ਸਪੋਰਟ ਸਿਸਟਮ ਬਣਾਓ ਜੋ ਕਿ ਤੁਹਾਡੀ ਮਦਦ ਕਰ ਸਕਦਾ ਹੈ