ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਦਾ ਅਸਰ ਦਿਮਾਗ਼ ਉੱਤੇ ਕਿੰਨੀ ਦੇਰ ਤੱਕ ਰਹਿੰਦਾ ਹੈ।

Published by: ਗੁਰਵਿੰਦਰ ਸਿੰਘ

ਸ਼ਰਾਬ ਪੀਣ ਤੋਂ ਕੁਝ ਮਿੰਟਾਂ ਬਾਅਦ ਹੀ ਦਿਮਾਗ਼ ਉੱਤੇ ਇਸਦਾ ਅਸਰ ਸ਼ੁਰੂ ਹੋ ਜਾਂਦਾ ਹੈ।

ਸ਼ਰਾਬ ਪੀਣ ਤੋਂ ਬਾਅਦ 15 ਤੋਂ ਲੈ ਕੇ 45 ਮਿੰਟਾਂ ਤੱਕ ਇਸਦਾ ਅਸਰ ਸ਼ੁਰੂ ਹੋ ਜਾਂਦਾ ਹੈ।

ਪਰ ਦਿਮਾਗ਼ ਉੱਤੇ ਇਸ ਦਾ ਅਸਰ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।

ਇੱਕ ਨਵੀਂ ਖੋਜ ਮੁਤਾਬਕ, ਦਿਮਾਗ਼ ਨੂੰ ਪਹਿਲਾਂ ਵਾਂਗ ਆਮ ਹੋਣ ਉੱਤੇ ਘੱਟੋ-ਘੱਟ 2 ਹਫਤੇ ਲਗਦੇ ਹਨ।

Published by: ਗੁਰਵਿੰਦਰ ਸਿੰਘ

ਉੱਥੇ ਹੀ ਸ਼ਰਾਬ ਪੀਣ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।

ਸ਼ਰਾਬ ਪੀਣ ਨਾਲ ਤੁਹਾਡੇ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਸ਼ਰਾਬ ਪੀਣ ਨਾਲ ਦਿਮਾਗ਼ ਸਬੰਧੀ ਬਿਮਾਰੀ IRBI ਹੋ ਸਕਦੀ ਹੈ।



ਜੋ ਕਿ ਦਿਮਾਗ਼ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰ ਸਕਦੀ ਹੈ ਤੇ ਇਸ ਨਾਲ ਯਾਦਦਾਸ਼ਤ ਖ਼ਰਾਬ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ