ਕੌਫੀ ਤੇ ਚਾਹ ਦੀ ਵਰਤੋ ਦੁਨੀਆ ਭਰ ਵਿੱਚ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਸਵੇਰ ਦੀ ਸ਼ੁਰੂਆਤ ਤੋਂ ਲੈ ਕੇ ਰਾਤ ਤੱਕ ਇਸ ਦੀ ਵਰਤੋ ਚਲਦੀ ਰਹਿੰਦੀ ਹੈ।



ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਜਾਂ ਨਹੀਂ ਲੋਕ ਇਸ ਨੂੰ ਲੈ ਕੇ ਦੁਚਿੱਤੀ ਵਿੱਚ ਹਨ।



BP ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਵਧਣਾ ਤੇ ਘਟਣਾ ਦੋਵੇਂ ਹੀ ਖ਼ਤਰਨਾਕ ਹਨ।



BP ਦੀ ਬਿਮਾਰੀ ਦੇ ਲਈ ਖ਼ਰਾਬ ਡਾਈਟ ਤੇ ਵਿਗੜਦੀ ਲਾਈਫਸਟਾਇਲ ਜ਼ਿੰਮੇਵਾਰ ਹੈ।



ਆਓ ਤੁਹਾਨੂੰ ਦੱਸ ਦਈਏ ਕਿ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।



ਮਾਹਰਾਂ ਮੁਤਾਬਕ, ਸੀਮਤ ਮਾਤਰ ਤੱਕ ਕੌਫੀ ਪੀਣ ਨਾਲ BP ਨਹੀਂ ਵਧਦਾ ਹੈ।



ਕੌਫੀ ਵਿੱਚ ਕੈਫੀਨ ਹੁੰਦਾ ਹੈ ਆਮ ਤੌਰ ਉੱਤੇ ਇਸ ਨਾਲ BP ਨਹੀਂ ਵਧਦਾ ਹੈ।



ਕੌਫੀ ਵਿੱਚ ਕੈਫੀਨ ਹੁੰਦਾ ਹੈ ਆਮ ਤੌਰ ਉੱਤੇ ਇਸ ਨਾਲ BP ਨਹੀਂ ਵਧਦਾ ਹੈ।