ਪੈਸੇ ਜ਼ਿਆਦਾ ਹੋਣ ਨਾਲ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਈ ਸੁਵਿਧਾਵਾਂ ਤੇ ਆਰਮ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਪਰ ਇਹ ਜ਼ਰੂਰੀ ਨਹੀਂ ਕਿ ਇਸ ਨਾਲ ਇਨਸਾਨ ਖ਼ੁਸ਼ ਵੀ ਰਹਿ ਸਕਦਾ ਹੈ।



ਇਹ ਸਾਡੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਆਓ ਜਾਣਦੇ ਹਾਂ ਕਿ ਇਨਸਾਨ ਕਿੰਨਾ ਪੈਸਾ ਹੋਣ ਨਾਲ ਖ਼ੁਸ਼ ਮਹਿਸੂਸ ਕਰਦਾ ਹੈ।



ਪੈਸੇ ਜ਼ਿਆਦਾ ਹੋਣ ਕਰਕੇ ਉਸ ਨੂੰ ਆਪਣਾ ਸੁਪਨਾ ਕਰਨ ਵਿੱਚ ਮਦਦ ਮਿਲਦੀ ਹੈ।



ਕੁਝ ਲੋਕ ਜ਼ਿਆਦਾ ਪੈਸਾ ਹੋਣ ਤੋਂ ਬਾਵਜੂਦ ਵੀ ਤਣਾਅ ਤੇ ਚਿੰਤਾ ਵਿੱਚ ਜੀਵਨ ਲੰਘਾਉਂਦੇ ਹਨ।



ਪੈਸੇ ਜ਼ਿਆਦਾ ਹੋਣ ਕਰਕੇ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਚੀਜ਼ਾਂ ਵੀ ਬਦਲ ਸਕਦੀਆਂ ਹਨ।



ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਸੋਚਣਾ ਪੈ ਸਕਦਾ ਹੈ ਜੋ ਕਿ ਮੁਸ਼ਕਲ ਹੋ ਸਕਦਾ ਹੈ।



ਕੁੱਲ ਮਿਲਾਕੇ ਜ਼ਿਆਦਾ ਪੈਸਾ ਹੋਣਾ ਅਸਲ ਖ਼ੁਸ਼ੀ, ਸੰਤੁਸ਼ਟੀ ਤੇ ਚੰਗੇ ਜੀਵਨ ਦੀ ਗਾਰੰਟੀ ਨਹੀਂ ਹੈ।